ਏਬੀਏਪੀ
ਪ੍ਰੋਗਰਾਮਿੰਗ ਭਾਸ਼ਾ
ਏਬੀਏਪੀ (ਐਡਵਾਂਸ ਬਿਜਨਸ ਐਪਲੀਕੇਸ਼ਨ ਪ੍ਰੋਗਰਾਮਿੰਗ) ਇੱਕ ਇੱਕ ਹਾਈ-ਲੇਵਲ ਕੰਪਿਊਟਰੀ ਪ੍ਰੋਗਰਾਮਿੰਗ ਭਾਸ਼ਾ ਹੈ। ਇਸਨੂੰ ਜਰਮਨ ਸਾਫਟਵੇਅਰ ਕੰਪਨੀ SAP ਦੁਆਰਾ ਬਣਾਇਆ ਗਿਆ ਹੈ ਅਤੇ ਜਾਵਾ ਦੇ ਨਾਲ ਹੁਣ ਤੱਕ ਐਸਏਪੀ (SAP) ਐਪਲੀਕੇਸ਼ਨ ਸਰਵਰ ਦੀ ਮੁੱਖ ਭਾਸ਼ਾ ਦੇ ਰੁਪ ਵਿੱਚ ਰੱਖਿਆ ਗਿਆ ਹੈ ਅਤੇ ਇਸਦਾ ਕੁੱਝ ਭਾਗ ਨੈੱਟਵੀਵਰ ਪਲੇਟਫਾਰਮ ਤੇ ਕਾਰਜ ਕਰਨ ਲਈ ਉਪਯੋਗੀ ਹੁੰਦਾ ਹੈ। ਏਬੀਏਪੀ ਦਾ ਸਿੰਟੈਕਸ ਕੋਬੋਲ ਨਾਲ ਮਿਲਦਾ ਜੁਲਦਾ ਹੈ।
ਪੈਰਾਡਾਈਮ | ਆਬਜੈਕਟ-ਓਰੀਐਂਟਡ, ਸਟਰਕਚਰਡ, ਇੰਪਰੇਟਿਵ |
---|---|
ਡਿਜ਼ਾਇਨ-ਕਰਤਾ | SAP AG |
ਸਾਹਮਣੇ ਆਈ | 1983 |
ਸਟੈਟਿਕ, ਕਡੀ, ਸੁਰੱਖਿਅਤ | |
ਆਪਰੇਟਿੰਗ ਸਿਸਟਮ | ਕ੍ਰਾਸ-ਮੰਚ |
ਵੈੱਬਸਾਈਟ | https://www.sdn.sap.com/irj/sdn/abap |