ਆਰੇਸ

(ਏਰੀਸ ਤੋਂ ਰੀਡਿਰੈਕਟ)

ਆਰੇਸ ਯੂਨਾਨੀਆਂ ਵਿੱਚ ਲੜਾਈ ਦਾ ਦੇਵਤਾ ਮੰਨਿਆ ਜਾਂਦਾ ਹੈ[1]। ਇਹ ਬਾਰਾਂ ਓਲੰਪਿਅਨਸ ਵਿੱਚੋਂ ਇੱਕ ਅਤੇ ਜ਼ਿਊਸ ਤੇ ਹੇਰਾ ਦਾ ਪੁੱਤਰ ਸੀ[2]। ਇਸਨੂੰ ਲੜਾਈ ਦੀ ਭਾਵਨਾ ਤੇ ਜੋਸ਼ ਦਾ ਚਿਨ੍ਹ ਮੰਨਿਆ ਜਾਂਦਾ ਹੈ। ਯੂਨਾਨੀ ਸਾਹਿਤ ਵਿੱਚ ਇਹ ਲੜਾਈ ਦਾ ਹਿੰਸਕ ਅਤੇ ਨਾ ਰੁਕਣ ਵਾਲਾ ਪੱਖ ਪੇਸ਼ ਕਰਦਾ ਹੈ।

ਆਰੇਸ
Ares Canope Villa Adriana b.jpg
Statue of Ares from Hadrian's Villa
ਲੜਾਈ ਦਾ ਦੇਵਤਾ
ਜਗ੍ਹਾMount Olympus, ਥਰੇਸ, Macedonia, Thebes, Greece, ਸਪਾਰਟਾ & Mani
ਮਾਪੇਜ਼ਿਊਸ ਅਤੇ ਹੇਰਾ
ਭੈਣ-ਭਰਾEris, Athena, Apollo, Artemis, Aphrodite, Dionysus, Hebe, Hermes, Heracles, Helen of Troy, Hephaestus, Perseus, Minos, the Muses, the Graces, Enyo, and Eileithyia
ਬੱਚੇErotes (Eros and Anteros), Phobos, Deimos, Phlegyas, Harmonia, and Adrestia
ਰੋਮਨ ਤੁੱਲMars

ਹਵਾਲੇਸੋਧੋ

  1. ਰਛਪਾਲ ਸਿੰਘ ਗਿੱਲ (2001). ਪੰਜਾਬੀ ਵਿਸ਼ਵ ਕੋਸ਼. ਭਾਸ਼ਾ ਵਿਭਾਗ ਪੰਜਾਬ. p. 336. 
  2. Hesiod, Theogony 921 (Loeb Classical Library numbering); Iliad, 5.890–896. By contrast, Ares's Roman counterpart Mars was born from Juno alone, according to Ovid (Fasti 5.229–260).