ਏਲਿਆਸ ਹੋਵੇ
ਏਲਿਆਸ ਹੋਵੇ ਜੂਨੀਅਰ ਦਾ ਜਨਮ 9 ਜੁਲਾਈ, 1819 ਨੂੰ ਮੈਸਾਚੂਸਟਸ ਅਮਰੀਕਾ ਵਿਖੇ ਹੋਇਆ। ਆਪ ਸਿਲਾਈ ਮਸ਼ੀਨ ਦੇ ਖੋਜੀ ਸਨ।[1] ਉਸ ਦੀ ਸਿਲਾਈ ਮਸ਼ੀਨ ਵਿੱਚ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਸਨ:
- ਨੋਕ ਤੇ ਛੇਕ ਵਾਲੀ ਸੂਈ
- ਲਾਕ ਸਿਲਾਈ ਜਿਸ 'ਚ ਸ਼ਟਲ ਦੀ ਵਰਤੋਂ ਕੀਤੀ ਗਈ।
- ਆਟੋਮੈਟਿਕ ਫੀਡ
ਏਲਿਆਸ ਹੋਵੇ | |
---|---|
ਜਨਮ | |
ਮੌਤ | ਅਕਤੂਬਰ 3, 1867 | (ਉਮਰ 48)
ਰਾਸ਼ਟਰੀਅਤਾ | ਸੰਯੁਕਤ ਰਾਜ ਅਮਰੀਕਾ |
ਸਿੱਖਿਆ | ਮਕੈਨਿਕ ਸਗਿਰਦ ਤੌਰ 'ਤੇ |
ਜੀਵਨ ਸਾਥੀ | ਇਲੈਜ਼ਾਬੇਥ ਜੇਨਿੰਗਜ਼ |
ਬੱਚੇ | ਜਾਨੇ ਰੋਬਿੰਸਨ ਹੋਵੇ, ਸਾਇਮਨ ਹੋਵੇ, ਜੂਲੀਆ ਮਾਰੀਆ ਹੋਵੇ |
Parent | ਏਲਿਆਸ ਹੋਵੇ ਅਤੇ ਪੋਲੀ ਹੋਵੇ |
ਇੰਜੀਨੀਅਰਿੰਗ ਕਰੀਅਰ | |
ਇੰਜੀਨੀਅਰਿੰਗ ਅਨੁਸ਼ਾਸਨ | ਮਕੈਨੀਕਲ ਇੰਜੀਨੀਅਰ |
ਵਿਸ਼ੇਸ਼ ਪ੍ਰੋਜੈਕਟ | ਸਿਲਾਈ ਮਸ਼ੀਨ |
Significant advance | ਲਾਕ ਸਿਲਾਈ |
Significant awards | ਸੋਨੇ ਦਾ ਤਗਮਾ, ਪੈਰਿਸ਼ ਪਰਦਰਸ਼ਨੀ 1867, Légion d'honneur (ਫ੍ਰਾਂਸ਼) |
-
10 ਸਤੰਬਰ, 1846 ਦੀ ਸਿਲਾ ਮਸ਼ੀਨ
ਹਵਾਲੇ
ਸੋਧੋ- ↑ "Elias Howe, National Inventors Hall of Fame". Archived from the original on 2016-03-03. Retrieved 2015-10-10.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |