ਏਲਿਜ਼ਾਬੇੱਥ ਐਂਡਰੇਈ

ਲੂਇਸ ਏਲਿਜ਼ਾਬੇੱਥ ਐਂਡਰੇਈ (3 ਅਗਸਤ, 1876, ਲੇਯਿਜ਼ੀਗ - 1945, ਡ੍ਰੇਜ਼ਡਿਨ) ਇੱਕ ਜਰਮਨ ਪੋਸਟ-ਪ੍ਰਭਾਵਕਾਰੀ ਚਿੱਤਰਕਾਰ ਅਤੇ ਜਲ ਰੰਗਕਾਰੀ ਸੀ।

ਏਲਿਜ਼ਾਬੇੱਥ ਐਂਡਰੇਈ (1930s)

Biography ਸੋਧੋ

 
ਬਰਫ਼ ਵਿੱਚ ਘਰ

ਉਸ ਨੇ ਦੋ ਧਰਤੀ -ਦ੍ਰਿਸ਼ ਚਿੱਤਰਕਾਰਾਂ ਅਡੌਲਫ਼ ਥਾੱਮ (1859-1925), ਡ੍ਰੇਜ਼ਡਿਨ ਅਤੇ ਹੰਸ ਵਾਨ ਵੋਕਮਨ, ਕਾਰਲਸ  ਦੇ ਨਾਲ ਪੜ੍ਹਾਈ ਕੀਤੀ।[1] ਉਹ ਡ੍ਰੇਜ਼ਡਿਨ ਵਿੱਚ ਰਹਿਣ ਲੱਗ ਗਈ ਸੀ, ਪਰ ਜ਼ਿਆਦਾ ਸਮਾਂ ਉਹ ਹਿਡੇਂਸੀ ਦੇ ਟਾਪੂਆਂ ਤੇ ਰਹੀ।

ਉਸ ਦਾ ਕੰਮ ਨਾਜ਼ੀ ਸਾਲ ਦੌਰਾਨ ਬਹੁਤ ਹੀ ਪ੍ਰਸਿੱਧ ਰਿਹਾ। ਉਸ ਦੀ ਮੌਤ ਅਣਜਾਣ ਤਾਰੀਖ਼ 1945 ਵਿੱਚ ਹੋਈ, ਸ਼ਾਇਦ ਇਹ ਮੌਤ ਡ੍ਰੇਜ਼ਡਿਨ ਦੇ ਬੰਬ ਧਮਾਕਿਆ ਦੇ ਨਤੀਜੇ ਵਜੋਂ ਜਾਂ ਇਸ ਤੋਂ ਬਾਅਦ ਹੋਈ ਸੀ।

ਹਵਾਲੇ ਸੋਧੋ

  1. Brief biography @ Galerie Der Panther.

ਹੋਰ ਪੜ੍ਹਨ ਲਈ ਸੋਧੋ

  • Ruth Negendanck: Hiddensee: die besondere Insel für Künstler. Edition Fischerhuder Kunstbuch 2005, ISBN 978-3-88132-288-1, S. 83-85
  • Angela Rapp: Der Hiddensoer Künstlerinnenbund - Malweiber sind wir nicht, Berlin 2012, ISBN 978-3-00038-345-8

ਬਾਹਰੀ ਲਿੰਕ ਸੋਧੋ