ਏਲ ਏਸਕੋਰਲ
ਏਲ ਏਸਕੋਰਲ ਜਾਂ ਸੇਨ ਲੋਰੇਨਜ਼ੋ ਏਲ ਏਸਕੋਰਲ ਦਾ ਸ਼ਾਹੀ ਮਹਲ ਸਪੇਨ ਦੇ ਸ਼ਹਿਰ ਸੇਨ ਲੋਰੇਨਜ਼ੋ ਏਲ ਏਸਕੋਰਲ ਵਿੱਚ ਸਪੇਨ ਦੇ ਰਾਜੇ ਦਾ ਨਿਵਾਸ ਸਥਾਨ ਹੈ।[1] ਇਹ ਸਪੇਨ ਦੀ ਰਾਜਧਾਨੀ ਮਾਦਰਿਦ ਤੋਂ ਲਗਭਗ 45 ਕਿਲੋਮੀਟਰ ਉੱਤਰ ਪੱਛਮ ਵੱਲ ਸਥਿਤ ਹੈ। ਇਹ ਸਪੇਨੀ ਸ਼ਾਹੀ ਥਾਵਾਂ ਵਿਚੋਂ ਇੱਕ ਹੈ। ਇਹ ਇੱਕ ਇਸਾਈ ਮੱਠ, ਸਕੂਲ ਅਤੇ ਅਜਾਇਬਘਰ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇਥੋਂ 2.06 ਕਿਲੋਮੀਟਰ ਦੂਰ ਇੱਕ ਹੋਰ ਸ਼ਹਿਰ ਹੈ ਜਿਸਨੂੰ ਏਲ ਏਸਕੋਰਲ ਕਿਹਾ ਜਾਂਦਾ ਹੈ। ਏਲ ਏਸਕੋਰਲ ਦੋ ਆਰਚੀਟੈਕਚਰ ਕੰਪਲੈਕਸਾਂ ਦੇ ਮਹਾਨ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਤਾ ਤੋਂ ਬਣਿਆ ਹੈ। ਪਹਿਲਾ ਸ਼ਾਹੀ ਮਹਲ ਅਤੇ ਦੂਜਾ ਲਾ ਗ੍ਰਾਂਜ਼ਿਲ੍ਹਾ ਦੇ ਲਾ ਫ੍ਰੇਸਨੇਦਾ ਦੇ ਏਲ ਏਸਕੋਰਲ ਇਹ ਸ਼ਾਹੀ ਸ਼ਿਕਾਰ ਲਾਜ ਸੀ ਜਿਹੜਾ ਕਿ ਇਥੋਂ ਪੰਜ ਕਿਲੋਮੀਟਰ ਦੂਰ ਹੈ।[2]
ਸੇਨ ਲੋਰੇਨਜ਼ੋ ਏਲ ਏਸਕੋਰਲ ਦਾ ਸ਼ਾਹੀ ਮਹਲ | |
---|---|
![]() A distant view of the Royal Seat of San Lorenzo de El Escorial | |
ਸਥਿਤੀ | ਸੇਨ ਲੋਰੇਨਜ਼ੋ ਦੇ ਏਲ ਏਸਕੋਰਲ, ਸਪੇਨ |
ਕੋਆਰਡੀਨੇਟ | 40°35′20″N 4°08′52″W / 40.58889°N 4.14778°Wਗੁਣਕ: 40°35′20″N 4°08′52″W / 40.58889°N 4.14778°W |
ਆਰਕੀਟੈਕਟ | Juan Bautista de Toledo |
ਸੰਚਾਲਕ ਅਦਾਰਾ | Ministry of the Presidency |
ਦਫ਼ਤਰੀ ਨਾਮ: Monastery and Site of the Escorial, Madrid | |
ਕਿਸਮ | Cultural |
ਕਸਵੱਟੀ | i, ii, iv |
ਡਿਜ਼ਾਇਨ ਕੀਤਾ | 1984 (8th session) |
Reference No. | 318 |
State Party | ![]() |
Region | Europe and North America |
ਦਫ਼ਤਰੀ ਨਾਮ: Monasterio de San Lorenzo | |
Type | Real property |
Criteria | ਸਮਾਰਕ |
Designated | 3 ਜੂਨ1931 |
Reference No. | (R.I.) - 51 - 0001064 - 00000 |
2 ਨਵੰਬਰ 1984 ਨੂੰ ਯੂਨੇਸਕੋ ਵਲੋਂ ਇਸਨੂੰ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ। ਇਹ ਯਾਤਰੀਆਂ ਦੀ ਖਿਚ ਦਾ ਕੇਂਦਰ ਹੈ। ਇੱਥੇ ਇੱਕ ਦਿਨ ਵਿੱਚ ਲਗਭਗ 500,000 ਯਾਤਰੀ ਆਉਂਦੇ ਹਨ। 2007 ਵਿੱਚ ਸਪੇਨ ਦੀ ਇੱਕ ਪ੍ਰਤਿਯੋਗਿਤਾ ਵਿੱਚ ਏਲ ਏਸਕੋਰਲ ਪਹਿਲੀਆ 100 ਥਾਵਾਂ ਵਿੱਚ ਆਪਣਾ ਸਥਾਨ ਪ੍ਰਾਪਤ ਕੀਤਾ।[3]
ਗੈਲਰੀਸੋਧੋ
ਬਾਹਰੀ ਲਿੰਕਸੋਧੋ
ਵਿਕੀਮੀਡੀਆ ਕਾਮਨਜ਼ ਉੱਤੇ Royal Seat of San Lorenzo de El Escorial ਨਾਲ ਸਬੰਧਤ ਮੀਡੀਆ ਹੈ। |
- El Escorial site
- Jardin del Monasterio de El Escorial - a Gardens Guide review
- El Escorial Monastery - History and Photos
- 74 Photos of El Escorial
- Maps showing areas of outstanding natural beauty, educational, scientific or cultural importance in Spain
- El Escorial tourist and travel connexions guide (Eng)
- HISTORIA DEL REAL MONASTERIO DE SAN LORENZO
ਹਵਾਲੇਸੋਧੋ
- ↑ Mary Crawford Volk; Kubler, George (1987-03-01). "Building the Escorial". The Art Bulletin. The Art Bulletin, Vol. 69, No. 1. 69 (1): 150–153. JSTOR 3051093. doi:10.2307/3051093.
- ↑ UNESCO (2008). "The Monastery of San Lorenzo de El Escorial and Natural Surroundings". Retrieved 2008-06-05.
- ↑ "Lista de 100 finalistas de Nuestros 12 Tesoros de España". Sobreturismo.es. 2007-11-27. Retrieved 2014-10-06.