ਏਸ਼ੀਅਨ ਕੁਈਰ ਫ਼ਿਲਮ ਫੈਸਟੀਵਲ
ਫ਼ਿਲਮ ਫੈਸਟੀਵਲ
ਏਸ਼ੀਅਨ ਕੁਈਰ ਫ਼ਿਲਮ ਫੈਸਟੀਵਲ ( AQFF ) ਟੋਕੀਓ, ਜਾਪਾਨ ਵਿੱਚ ਆਯੋਜਿਤ ਐਲ.ਜੀ.ਬੀ.ਟੀ. ਦਰਸ਼ਕਾਂ ਲਈ ਇੱਕ ਫ਼ਿਲਮ ਉਤਸਵ ਹੈ। ਇਸ ਵਿੱਚ ਸਿਰਫ਼ ਏਸ਼ਿਆਈ ਫ਼ਿਲਮਾਂ ਹੀ ਦਿਖਾਈਆਂ ਜਾਂਦੀਆਂ ਹਨ। ਇਹ ਤਿਉਹਾਰ 2007 ਵਿੱਚ ਸ਼ੁਰੂ ਹੋਇਆ ਸੀ ਅਤੇ ਹਰ ਦੂਜੇ ਸਾਲ ਆਯੋਜਿਤ ਕੀਤਾ ਜਾਂਦਾ ਹੈ।
ਏਸ਼ੀਅਨ ਕੁਈਰ ਫ਼ਿਲਮ ਫੈਸਟੀਵਲ | |
---|---|
ਜਗ੍ਹਾ | ਟੋਕੀਓ, ਜਪਾਨ |
Founded | 2007 |
Directed by | ਮੀਹੋਇਰੀ [1] |
Hosted by | ਸਾਈਨਮਾਰਟ ਰੋਪੋਗੀ, ਟੋਕੀਓ |
Festival date | ਹਰ ਦੂਜੇ ਸਾਲ |
ਭਾਸ਼ਾ | ਏਸ਼ਿਆਈ ਭਾਸ਼ਾਵਾਂ (ਅੰਗਰੇਜ਼ੀ ਸਬਟਾਇਟਲ) |
Official website (from 2013) |
2007
ਸੋਧੋਤਾਰੀਖ਼
- ਅਪ੍ਰੈਲ 14-20, 2007
ਸਥਾਨ
- ਸਿਨੇਮਾ-ਆਰਟਨ ਸ਼ਿਮੋਕਿਤਾਜ਼ਾਵਾ
ਫ਼ਿਲਮਾਂ
- ਲਵ ਫਾਰ ਸ਼ੇਅਰ (2005, ਇੰਡੋਨੇਸ਼ੀਆ)
- ਰੇੱਡ ਡੋਰਜ਼ (2005, ਅਮਰੀਕਾ)
- ਦ ਬਲੋਸਮਿੰਗ ਆਫ ਮੈਕਸਿਮੋ ਓਲੀਵੇਰੋਸ (2006, ਫਿਲੀਪੀਨਜ਼)
2009
ਸੋਧੋਤਾਰੀਖ਼
- ਸਤੰਬਰ 19-23, 2009
ਸਥਾਨ
- ਹਰਾਜੁਕੂ (ਮਿੰਨੀ ਥੀਏਟਰ) ਵਿੱਚ ਕੀਨੇਟਿਕ
ਫ਼ਿਲਮਾਂ
- ਸੀਡਸ ਆਫ ਸਮਰ (2007, ਇਜ਼ਰਾਈਲ)
- ਦ ਵਰਲਡ ਅਨਸੀਨ (2007, ਦੱਖਣੀ ਅਫਰੀਕਾ/ਯੂਕੇ)
2011
ਸੋਧੋਤਾਰੀਖ਼
- 2011 ਦੇ ਤੋਹੋਕੂ ਭੂਚਾਲ ਕਾਰਨ ਮਿਤੀ ਬਦਲ ਦਿੱਤੀ ਗਈ ਸੀ। (ਮਈ 20-22 ਅਤੇ 27 - 29, 2011)
- ਜੁਲਾਈ 8-10 ਅਤੇ 15 - 17, 2011
ਸਥਾਨ
- ਸਿਨੇਮਾਰਟ ਰੋਪੋਂਗੀ
ਫ਼ਿਲਮਾਂ
- ਦ ਪਾਂਡਾ ਕੈਂਡੀ (2007, ਚੀਨ)
- <i id="mwTA">ਦ ਸੀਕਰੇਟਸ</i> (2007, ਇਸਲੇਅਰ/ਫਰਾਂਸ)
- ਯੇਸ ਓਰ ਨੋ, ਸੋ ਆਈ ਲਵ ਯੂ (2010, ਥਾਈਲੈਂਡ)
ਇਹ ਵੀ ਵੇਖੋ
ਸੋਧੋ- LGBT ਫਿਲਮ ਤਿਉਹਾਰਾਂ ਦੀ ਸੂਚੀ
ਹਵਾਲੇ
ਸੋਧੋ- ↑ Kaori Shoji (July 8, 2011). "Asia's gay film scene opens Tokyo up to brave new experiences". Japan Times. Retrieved March 24, 2017.