ਇਸਤਾਦੀਓ ਐੱਲ ਮਾਦਰੀਗਾਲ

ਏਸ੍ਤਡਿਓ ਏਲ ਮਾਦ੍ਰਿਗਾਲ, ਇਸ ਨੂੰ ਵਿਲਾਰਿਅਲ, ਸਪੇਨ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਵਿਲਾਰਿਅਲ ਕਲੱਬ ਦੀ ਫੁੱਟਬਾਲ ਦਾ ਘਰੇਲੂ ਮੈਦਾਨ ਹੈ[2], ਜਿਸ ਵਿੱਚ 25,000 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।

ਏਲ ਮਾਦ੍ਰਿਗਾਲ
ਪੂਰਾ ਨਾਂਏਸ੍ਤਡਿਓ ਏਲ ਮਾਦ੍ਰਿਗਾਲ
ਟਿਕਾਣਾਵਿਲਾਰਿਅਲ,
ਸਪੇਨ
ਉਸਾਰੀ ਮੁਕੰਮਲ1923
ਖੋਲ੍ਹਿਆ ਗਿਆ17 ਜੂਨ 1923
ਮਾਲਕਵਿਲਾਰਿਅਲ ਕਲੱਬ ਦੀ ਫੁੱਟਬਾਲ
ਤਲਘਾਹ
ਸਮਰੱਥਾ25,000[1]
ਮਾਪ105 x 68 ਮੀਟਰ
ਕਿਰਾਏਦਾਰ
ਵਿਲਾਰਿਅਲ ਕਲੱਬ ਦੀ ਫੁੱਟਬਾਲ

ਹਵਾਲੇ ਸੋਧੋ

ਬਾਹਰੀ ਲਿੰਕ ਸੋਧੋ