ਅਰਿਥਮੈਟਿਕ ਲਾਜਿਕ ਯੂਨਿਟ

(ਏ.ਅੈੱਲ.ਯੂ ਤੋਂ ਮੋੜਿਆ ਗਿਆ)

ਅਰਿਥਮੈਟਿਕ ਲਾਜਿਕ ਯੂਨਿਟ ਜਾਂ ਏ.ਐੱਲ.ਯੂ (ਅੰਗਰੇਜ਼ੀ:arithmetic logic unit ਜਾਂ ALU) ਸੀ.ਪੀ.ਯੂ ਦਾ ਹਿੱਸਾ ਹੁੰਦਾ ਹੈ, ਜਿਸ ਵਿੱਚ ਸਾਰੇ ਤਰਾਂ ਦੀਆਂ ਗਿਣਤੀਆਂ ਮਿਣਤੀਆਂ ਬਿਟਾਂ ਰਾਹੀਂ ਕੀਤੀਆਂ ਜਾਂਦੀਆਂ ਹਨ।