ਏ. ਐੱਸ. ਕਿਰਣ ਕੁਮਾਰ
ਏ. ਐੱਸ. ਕਿਰਣ ਕੁਮਾਰ (ਅੰਗ੍ਰੇਜੀ:A. S. Kiran Kumar) ਪ੍ਰਸਿਧ ਵਿਗਿਆਨੀ ਅਤੇ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਪ੍ਰਧਾਨ ਹਨ।
ਏ. ਐੱਸ. ਕਿਰਣ ਕੁਮਾਰ | |
---|---|
ਜਨਮ | Aluru Seelin Kiran Kumar 22 ਅਕਤੂਬਰ 1952 ਅਲੂਰੂ ਹਸਨ, ਮੈਸੂਰ ( ਹੁਣ ਕਰਨਾਟਕ), ਭਾਰਤ |
ਅਲਮਾ ਮਾਤਰ | ਬੰਗਲੋਰ ਯੂਨੀਵਰਸਿਟੀ |
ਪੇਸ਼ਾ | ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਪ੍ਰਧਾਨ |
ਪੁਰਸਕਾਰ | ਪਦਮ ਸ਼੍ਰੀ |