ਏ. ਕੇ ਪ੍ਰੇਮਾਜਮ (ਜਨਮ 8 ਦਸੰਬਰ 1938) ਇੱਕ ਭਾਰਤੀ ਸੰਸਦ ਮੈਂਬਰ ਅਤੇ ਸੋਸ਼ਲ ਵਰਕਰ ਹੈ।[1]

ਏ. ਕੇ. ਪ੍ਰੇਮਾਜਮ
ਤੋਂ ਪਹਿਲਾਂਓ. ਭਾਰਤਨ
ਤੋਂ ਬਾਅਦਪੀ. ਸਾਥੀਦੇਵੀ
ਨਿੱਜੀ ਜਾਣਕਾਰੀ
ਜਨਮ (1938-12-08) 8 ਦਸੰਬਰ 1938 (ਉਮਰ 86)
ਪੱਲੀਕੁੰਨੂ, ਕੰਨੂਰ, ਕੇਰਲਾ
ਸਿਆਸੀ ਪਾਰਟੀਭਾਰਤੀ ਕਮਿਊਨਿਸਟ ਪਾਰਟੀ
ਜੀਵਨ ਸਾਥੀਡਾ. ਕੇ. ਰਵਿੰਦਰਨਾਥ
ਬੱਚੇਦੋ
ਸਰੋਤ: [1]

ਮੁੱਢਲਾ ਜੀਵਨ ਅਤੇ ਸਿੱਖਿਆ

ਸੋਧੋ

ਏ. ਕੇ ਪ੍ਰੇਮਾਜਮ ਦਾ ਜਨਮ ਪੱਲੀਕੁੰਨੂ, ਕੰਨੂਰ, ਕੇਰਲ ਵਿੱਚ ਹੋਇਆ।ਉਹ ਕਾਲੀਕਟ ਯੂਨੀਵਰਸਿਟੀ ਦੇ ਪ੍ਰਾਂਤਕ ਕਾਲਜ ਵਿੱਚ ਸਰਕਾਰੀ ਬਰੇਨਨ ਕਾਲਜ, ਮਦਰਾਸ ਯੂਨੀਵਰਸਿਟੀ ਦੇ ਥਾਲਾਸਰੀ ਅਤੇ ਕੇਰਲਾ ਯੂਨੀਵਰਸਿਟੀ ਦੇ ਯੁਨੀਵਰਸਿਟੀ ਕਾਲਜ ਦੇ ਅਧੀਨ ਪੜ੍ਹੀ। ਉਸਨੇ  ਆਰਟਸ ਵਿੱਚ ਮਾਸਟਰਸ ਡਿਗਰੀ ਪ੍ਰਾਪਤ ਕੀਤੀ। ਉਸਨੇ ਆਪਣਾ ਕੈਰੀਅਰ ਬਤੌਰ ਇੱਕ ਅਧਿਆਪਕਾ ਸ਼ੁਰੂ ਕੀਤਾ। ਉਹ 1991 ਤੋਂ 1994 ਤੱਕ, ਉਹ ਸਰਕਾਰੀ ਆਰਟਸ ਕਾਲਜ, ਕੋਜ੍ਹੀਕੋਡ ਦੀ ਇੱਕ ਪ੍ਰਿੰਸੀਪਲ ਸੀ। 

ਸਿਆਸੀ ਕੈਰੀਅਰ 

ਸੋਧੋ

ਏ. ਕੇ ਪ੍ਰੇਮਾਜਮ ਨੇ ਆਪਣਾ ਸਿਆਸੀ ਕੈਰੀਅਰ ਬਤੌਰ ਕੋਜ੍ਹੀਕੋਡ ਦੀ ਮੇਅਰ ਵਜੋਂ ਸ਼ੁਰੂ ਕੀਤਾ। ਉਸਨੇ ਬਤੌਰ 1995 ਤੋਂ 1998 ਅਤੇ 2010 ਤੋਂ 2015 ਕੋਜ੍ਹੀਕੋਡ ਕਾਰਪੋਰੇਸ਼ਨ ਦੀ ਮੇਅਰ ਵਜੋਂ ਕੰਮ ਕੀਤਾ। ਉਸਨੂੰ 1998 ਵਿੱਚ 12ਵੀਂ ਲੋਕ ਸਭਾ ਦੀ ਮੈਂਬਰ ਚੁਣਿਆ ਗਿਆ ਸੀ ਅਤੇ 1999 ਵਿੱਚ 13ਵੀਂ ਲੋਕ ਸਭਾ ਮੈਂਬਰ ਚੁਣਿਆ ਗਿਆ। ਉਹ ਕੇਂਦਰੀ ਕਮੇਟੀ ਆਲ ਇੰਡੀਆ ਡੈਮੋਕਰੇਟਿਕ ਵੂਮੈਨਸ ਐਸੋਸੀਏਸ਼ਨ ਦੇ ਮੈਂਬਰ ਹਨ।[2]

ਹਵਾਲੇ

ਸੋਧੋ
  1. "Lok Sabha: Members". Government of India. Retrieved 4 March 2013.
  2. "Lok Sabha: Members". Government of India. Archived from the original on 20 ਨਵੰਬਰ 2015. Retrieved 4 March 2013. {{cite web}}: Unknown parameter |dead-url= ignored (|url-status= suggested) (help)