ਏ ਜੀ ਨੂਰਾਨੀ

(ਏ. ਜੀ. ਨੂਰਾਨੀ ਤੋਂ ਮੋੜਿਆ ਗਿਆ)

ਅਬਦੁਲ ਗਫ਼ੂਰ ਅਬਦੁਲ ਮਜੀਦ ਨੂਰਾਨੀ ਆਮ ਪਛਾਣ ਏ. ਜੀ. ਨੂਰਾਨੀ (16 ਸਤੰਬਰ 1930 - 29 ਅਗਸਤ 2024), ਇੱਕ ਭਾਰਤੀ ਵਕੀਲ, ਇਤਿਹਾਸਕਾਰ ਅਤੇ ​​ਲੇਖਕ ਸੀ।

ਏ. ਜੀ. ਨੂਰਾਨੀ
ਉੱਪ ਰਾਸ਼ਟਰਪਤੀ, ਸ਼੍ਰੀ ਮੁਹੰਮਦ. ਹਾਮਿਦ ਅੰਸਾਰੀ ਸ਼੍ਰੀ ਏ.ਜੀ. ਨੂਰਾਨੀ (ਖੱਬੇ) ਦੀ ਲਿਖੀ “ਭਾਰਤ-ਚੀਨ ਸੀਮਾ ਸਮੱਸਿਆ, 1846 ਤੋਂ 1947” ਨਾਮਕ ਕਿਤਾਬ ਨੂੰ ਰਿਲੀਜ਼ ਕਰਦੇ ਹੋਏ। ਨੂਰਾਨੀ, 15 ਦਸੰਬਰ 2010 ਨੂੰ ਨਵੀਂ ਦਿੱਲੀ ਵਿੱਚ।
ਨਿੱਜੀ ਜਾਣਕਾਰੀ
ਜਨਮ (1930-09-16) 16 ਸਤੰਬਰ 1930 (ਉਮਰ 94)
ਬੰਬਈ (ਹੁਣ ਮੁੰਬਈ), ਬ੍ਰਿਟਿਸ਼ ਭਾਰਤ
ਮੌਤ29 ਅਗਸਤ 2024(2024-08-29) (ਉਮਰ 93)
ਮੁੰਬਈ,ਮਹਾਰਾਸ਼ਟਰ, ਭਾਰਤ
ਅਲਮਾ ਮਾਤਰਸਰਕਾਰੀ ਲਾ ਕਾਲਜ, ਮੁੰਬਈ
ਪੇਸ਼ਾBarrister, historian and writer

ਰਚਨਾਵਾਂ

ਸੋਧੋ
  • ਦ ਡਸਟਰਕਸ਼ਨ ਆਫ ਹੈਦਰਾਬਾਦ (2014),[1] ISBN 9781849044394
  • ਦ ਕਸ਼ਮੀਰ ਡਿਸਪਿਊਟ 1947-2012, 2 ਜਿਲਦੀ ਸੈੱਟ (ਸੰਪਾਦਕ, 2013),[2] ISBN 9789382381198, ISBN 9789382381204
  • ਇਸਲਾਮ ਸਾਊਥ ਏਸ਼ੀਆ ਐਂਡ ਕੋਲਡ ਵਾਰ (2012)
  • ਆਰਟੀਕਲ 370: ਏ ਕੰਨਸਟੀਟਿਊਸ਼ਨਲ ਹਿਸਟਰੀ ਆਫ ਜੰਮੂ ਐਂਡ ਕਸ਼ਮੀਰ (2011)
  • ਜਿਨਾਹ ਐਂਡ ਤਿਲਕ: ਕਾਮਰੇਡਜ਼ ਇਨ ਦ ਫਰੀਡਮ ਸਟਰਗਲ (2010)
  • ਇੰਡੀਆ ਚਾਈਨਾ ਬਾਊਂਡਰੀ ਪ੍ਰਾਬਲਮ 1846-1947 ਹਿਸਟਰੀ ਐਂਡ ਡਿਪਲੋਮੇਸੀ
  • ਦਾ ਟਰਾਇਲ ਆਫ਼ ਭਗਤ ਸਿੰਘ

ਹਵਾਲੇ

ਸੋਧੋ
  1. "The Destruction of Hyderabad". Archived from the original on 2014-09-17. Retrieved 2014-09-17. {{cite web}}: Unknown parameter |dead-url= ignored (|url-status= suggested) (help)
  2. "The Kashmir Dispute 1947-2012, Vol. 1". Archived from the original on 2014-09-17. Retrieved 2014-09-17. {{cite web}}: Unknown parameter |dead-url= ignored (|url-status= suggested) (help)