ਏ. ਟੀ. ਐੱਮ.
ਏ. ਟੀ. ਐਮ. ਜਿਸ ਨੂੰ ਆਟੋਮੈਟਿਕ ਟੈਲਰ ਮਸ਼ੀਨ ਕਿਹਾ ਜਾਂਦਾ ਹੈ[1][2][3] ਜੋ ਇੱਕ ਕਾਰਡ ਅਤੇ ਚਾਰ ਅੰਕਾ ਵਾਲੇ ਪਿੰਨ ਜਾਂ ਪਾਸਵਰਡ ਦੀ ਮਦਦ ਨਾਲ ਗਾਹਕ ਦੇ ਖਾਤੇ ਵਿੱਚੋਂ ਪੈਸੇ ਕੱਢ ਕੇ ਦਿੰਦੀ ਹੈ। ਇਸ ਦੀ 24×7 ਸਮੇਂ ਵਰਤੋਂ ਕੀਤੀ ਜਾ ਸਕਦੀ ਹੈ। ਇਸ ਵਿੱਚੋਂ ਕਿਸੇ ਵੀ ਆਨ ਲਾਈਨ ਖਾਤਾ ਧਰਕ ਕਿਸੇ ਵੀ ਬੈਂਕ ਦੇ ਏ. ਟੀ. ਐਮ ਵਿੱਚੋਂ ਪੈਸੇ ਕੱਢਵਾ ਸਕਦਾ ਹੈ।
ਹਵਾਲੇ
ਸੋਧੋਬਾਹਰੀ ਜੋੜ
ਸੋਧੋਏ. ਟੀ. ਐੱਮ. ਨੂੰ ਵਿਕਸ਼ਨਰੀ, ਇੱਕ ਆਜ਼ਾਦ ਸ਼ਬਦਕੋਸ਼, ਦੇ ਉੱਤੇ ਵੇਖੋ।
ਵਿਕੀਮੀਡੀਆ ਕਾਮਨਜ਼ ਉੱਤੇ Automatic teller machines ਨਾਲ ਸਬੰਧਤ ਮੀਡੀਆ ਹੈ।
- Britain celebrates 40 years of the ATM
- The Money Machines: An account of U.S. ATM history; By Ellen Florian, Fortune.com
- ਏ. ਟੀ. ਐੱਮ. ਕਰਲੀ ਉੱਤੇ
- World Map and Chart of Automated Teller Machines per 100,000 Adults by Lebanese-economy-forum, World Bank data