ਇੱਕ ਪ੍ਰੇਮੀ ਦੇ ਪ੍ਰਵਚਨ: ਅੰਸ਼
(ਏ ਲਵਰ'ਸ ਡਿਸਕੋਰਸ: ਫਰੈਗਮੈਂਟਸ ਤੋਂ ਮੋੜਿਆ ਗਿਆ)
ਇੱਕ ਪ੍ਰੇਮੀ ਦੇ ਪ੍ਰਵਚਨ: ਅੰਸ਼ (ਅੰਗਰੇਜੀ: A Lover's Discourse: Fragments-ਏ ਲਵਰ'ਸ ਡਿਸਕੋਰਸ: ਫਰੈਗਮੈਂਟਸ) (ਮੂਲ ਫਰਾਂਸੀਸੀ ਟਾਈਟਲ: Fragments d’un discours amoureux; 1977), ਫ਼ਰਾਂਸੀਸੀ ਸਾਹਿਤ-ਚਿੰਤਕ, ਆਲੋਚਕ, ਅਤੇ ਚਿਹਨ-ਵਿਗਿਆਨੀ ਰੋਲਾਂ ਬਾਰਥ ਦੀ ਰਚਨਾ ਹੈ ਜਿਸ ਵਿੱਚ ਅਜਿਹੇ ਅੰਸ਼ਾਂ ਦੀ ਸੂਚੀ ਹੈ ਜੋ ਇੱਕ ਪ੍ਰੇਮੀ ਦੇ ਦ੍ਰਿਸ਼ਟੀਕੋਣ ਨੂੰ ਪੇਸ਼ ਕਰਦੇ ਹਨ। ਇਨ੍ਹਾਂ ਵਿੱਚੋਂ ਕੁਝ ਸਾਹਿਤ ਵਿੱਚੋਂ ਲਏ ਗਏ ਹਨ ਅਤੇ ਕੁਝ ਉਸਦੇ ਆਪਣੇ ਦਾਰਸ਼ਨਿਕ ਚਿੰਤਨ ਵਿੱਚੋਂ ਹਨ। ਬਾਰਥ ਉਹਨਾਂ ਨੂੰ "ਰੂਪਕ" (figures)—ਜੈਸਚਰਸ ਆਫ਼ ਦ ਲਵਰ ਐਟ ਵਰਕ (gestures of the lover at work)[1] ਕਹਿੰਦਾ ਹੈ।
ਲੇਖਕ | ਰੋਲਾਂ ਬਾਰਥ |
---|---|
ਮੂਲ ਸਿਰਲੇਖ | Fragments d’un discours amoureux |
ਦੇਸ਼ | ਫਰਾਂਸ |
ਭਾਸ਼ਾ | ਫਰਾਂਸੀਸੀ |
ਪ੍ਰਕਾਸ਼ਨ ਦੀ ਮਿਤੀ | 1977 |
ਓ.ਸੀ.ਐਲ.ਸੀ. | 10314663 |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |