ਐਂਗ ਲਾਰੇਨ ਝੀਲ
ਐਂਗ ਲਾਰੇਨ ਝੀਲ ਜਾਂ ਆਂਗ ਲਾਰੇਨਕੂਓ, ਚੀਨ ਦੇ ਤਿੱਬਤ ਆਟੋਨੋਮਸ ਖੇਤਰ ਦੇ ਸ਼ਿਗਾਤਸੇ ਪ੍ਰੀਫੈਕਚਰ ਵਿੱਚ ਝੋਂਗਬਾ ਕਾਉਂਟੀ ਵਿੱਚ ਇੱਕ ਲੂਣ ਝੀਲ ਹੈ। ਇਹ ਰੇਨਕਿਂਗਸਿਯੂਬੂ ਝੀਲ ਦੇ ਉੱਤਰ-ਪੱਛਮ ਵਿੱਚ ਸਥਿਤ ਹੈ ਅਤੇ ਇਸ ਵਿੱਚ ਘੱਟੋ-ਘੱਟ 4 ਟਾਪੂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡੇ ਦੀ ਲੰਬਾਈ ਲਗਭਗ 10 ਕਿਲੋਮੀਟਰ ਹੈ।
ਐਂਗ ਲਾਰੇਨ ਝੀਲ | |
---|---|
ਸਥਿਤੀ | ਝੋਂਗਬਾ ਕਾਉਂਟੀ, ਸ਼ੀਗਾਤਸੇ ਪ੍ਰੀਫੈਕਚਰ, ਤਿੱਬਤ ਆਟੋਨੋਮਸ ਰੀਜਨ, ਚੀਨ |
ਗੁਣਕ | 31°33′6″N 83°6′2″E / 31.55167°N 83.10056°E |
Type | Salt lake |
Catchment area | 10.983 km2 (0 sq mi) |
Basin countries | ਚੀਨ |
ਵੱਧ ਤੋਂ ਵੱਧ ਲੰਬਾਈ | 56.5 km (35 mi) |
ਵੱਧ ਤੋਂ ਵੱਧ ਚੌੜਾਈ | 17.9 km (11 mi) |
Surface area | 512.7 km2 (200 sq mi) |
Surface elevation | 4,715 m (15,469 ft) |
ਹਵਾਲੇ | [1] |
ਹਵਾਲੇ
ਸੋਧੋ- ↑ Sumin, Wang; Hongshen, Dou (1998). Lakes in China. Beijing: Science Press. p. 402. ISBN 7-03-006706-1.