ਐਂਟੀਓਕ
ਓਰੈਂਟਸ ਦਾ ਐਂਟੀਓਕ (/ˈænti.ɒk/; ਪੁਰਾਤਨ ਯੂਨਾਨੀ: Ἀντιόχεια ἡ ἐπὶ Ὀρόντου, Antiókheia hē epì Oróntou; ਸੀਰੀਆਈ ਐਂਟੀਓਕ)[note 1] ਔਰੈਂਟਸ ਨਦੀ ਦੇ ਪੂਰਬੀ ਪਾਸੇ ਸਥਿਤ ਇੱਕ ਪ੍ਰਾਚੀਨ ਯੂਨਾਨੀ ਸ਼ਹਿਰ ਸੀ।[1] ਇਹ ਅੱਜ ਦੀ ਤੁਰਕੀ ਦੇ ਆਧੁਨਿਕ ਸ਼ਹਿਰ ਐਂਤਾਕਿਆ ਦੇ ਹੇਠਾਂ ਦਫਨ ਹੈ ਅਤੇ ਇਸੇ ਤੋਂ ਇਸਦਾ ਨਾਮ ਪਿਆ ਹੈ।
ਐਂਟੀਓਕ | |
---|---|
Ἀντιόχεια ἡ ἐπὶ Ὀρόντου ਫਰਮਾ:Grc icon | |
ਹੋਰ ਨਾਂ | ਸੀਰੀਆਈ ਐਂਟੀਓਕ |
ਟਿਕਾਣਾ | ਐਂਟਾਕਿਆ, ਹੇਤੇ ਸੂਬਾ, ਤੁਰਕੀ |
ਗੁਣਕ | 36°12′19.8″N 36°10′18.5″E / 36.205500°N 36.171806°E |
ਕਿਸਮ | ਬਸਤੀ |
ਰਕਬਾ | 15 km2 (5.8 sq mi) |
ਅਤੀਤ | |
ਉਸਰੱਈਆ | ਸੋਲੋਕੀ 1 ਨਿਕੇਟਰ |
ਸਥਾਪਨਾ | 300 ਈ.ਪੂ. |
ਕਾਲ | ਮੱਧਕਾਲ ਦੇ ਸਮੇਂ ਵਿੱਚ ਹੈਲੇਨੀਆਈ |
ਸੱਭਿਆਚਾਰ | ਯੂਨਾਨ, ਰੋਮਨ, ਆਰਮੇਨੀਆਈ ਲੋਕ, ਅਰਬ, ਤੁਰਕ |
ਵਾਕਿਆ | ਪਹਿਲਾ ਜਿਹਾਦ |
ਜਗ੍ਹਾ ਬਾਰੇ | |
ਖੁਦਾਈ ਦੀ ਮਿਤੀ | 1932–1939 |
ਹਾਲਤ | ਜ਼ਿਆਦਾਤਰ ਦੱਬਿਆ ਜਾ ਚੁੱਕਾ |
ਹਵਾਲੇ
ਸੋਧੋ- ↑ Sacks, David; Oswyn Murray (2005). Lisa R. Brody (ed.). Encyclopedia of the Ancient Greek World (Facts on File Library of World History). Facts on File Inc. p. 32. ISBN 978-0816057221.
ਹਵਾਲੇ ਵਿੱਚ ਗ਼ਲਤੀ:<ref>
tags exist for a group named "note", but no corresponding <references group="note"/>
tag was found