ਐਂਡੋਕਰਾਈਨ ਪ੍ਰਬੰਧ

ਸਰੀਰ ਦੇ ਹਾਰਮੋਨ ਪੈਦਾ ਕਰਨ ਵਾਲੀਆਂ ਗ੍ਰੰਥੀਆਂ

ਐਂਡੋਕਰਾਈਨ ਸਿਸਟਮ ਇੱਕ ਪ੍ਰਾਣੀ ਦੇ ਸਰੀਰ ਵਿਚਲੀਆਂ ਗ੍ਰੰਥੀਆਂ ਦੇ ਸਮੂਹ ਨੂੰ ਕਹਿੰਦੇ ਹਨ ਜੋ ਸਰਕੂਲੇਟਰੀ ਸਿਸਟਮ ਵਿੱਚ ਦੂਰ ਦੂਰ ਤੱਕ ਭੇਜਣ ਲਈ ਸਿੱਧੇ ਤੌਰ 'ਤੇ ਹਾਰਮੋਨ ਚੋਂਦੀਆਂ ਹਨ। ਮੁੱਖ ਐਂਡੋਕਰਾਈਨ ਗ੍ਰੰਥੀਆਂ ਵਿੱਚ ਪਿਨੀਅਲ ਗ੍ਰੰਥੀ, ਪਿਟਿਊਟੈਰੀ ਗ੍ਰੰਥੀ, ਪੈਨਕਰੀਆ, ਓਵਰੀਆਂ, ਅੰਡਗਰੰਥੀਆਂ, ਥਾਇਰਾਇਡ ਗ੍ਰੰਥੀ, ਪੈਰਾਥਾਇਰਾਇਡ ਗ੍ਰੰਥੀ, ਹਾਈਪੋਥੈਲੇਮਸ, ਗੈਸਟਰੋਇੰਟੈਸਟੀਨਲ ਟਰੈਕਟ ਅਤੇ ਐਡਰੋਨਲ ਗ੍ਰੰਥੀਆਂ ਹਨ।

ਐਂਡੋਕਰਾਈਨ ਸਿਸਟਮ
Illu endocrine system New.png
ਐਂਡੋਕਰਾਈਨ ਸਿਸਟਮ ਦੀਆਂ ਮੁੱਖ ਗ੍ਰੰਥੀਆਂ
ਜਾਣਕਾਰੀ
ਪਛਾਣਕਰਤਾ
ਲਾਤੀਨੀSystema endocrinum
MeSHD004703
FMA9668
ਸਰੀਰਿਕ ਸ਼ਬਦਾਵਲੀ

ਹਵਾਲੇਸੋਧੋ