ਇੱਕ ਐਂਡੋਮੌਰਫਿਜ਼ਮ ਕਿਸੇ ਅਲਜਬਰਿਕ ਬਣਤਰ ਦੀ ਆਪਣੇ ਆਪ ਤੱਕ ਦੀ ਹੋਮੋਮੌਰਫਿਜ਼ਮ ਕਿਸਮ ਹੁੰਦੀ ਹੈ।[1]

ਸਤਹਿ ਉੱਤੇ ਕਿਸੇ ਰੇਖਾ m ਉੱਤੇ ਔਰਥੋਗਨਲ ਪ੍ਰੋਜੈਕਸ਼ਨ ਇੱਕ ਰੇਖਿਕ ਓਪਰੇਟਰ ਹੁੰਦੀ ਹੈ। ਇਹ ਇੱਕ ਐਂਡੋਮੌਰਫਿਜ਼ਮ ਦੀ ਉਦਾਹਰਨ ਹੈ ਜੋ ਆਟੋਮੌਰਫਿਜ਼ਮ ਨਹੀਂ ਹੈ

ਹਵਾਲੇ

ਸੋਧੋ
  1. Weisstein, Eric W. "Endomorphism". mathworld.wolfram.com (in ਅੰਗਰੇਜ਼ੀ). Retrieved 2024-09-19.