ਐਚ ਈ ਬੇਟਸ
ਹਰਬਰਟ ਅਰਨੈਸਟ ਬੇਟਸ (16 ਮਈ 1905–29 ਜਨਵਰੀ 1974), ਵਧੇਰੇ ਪ੍ਰਸਿੱਧ ਐਚ ਈ ਬੇਟਸ, ਅੰਗਰੇਜ਼ੀ ਲੇਖਕ ਸੀ। ਉਹਦੀਆਂ ਮਸ਼ਹੂਰ ਰਚਨਾਵਾਂ ਵਿੱਚ ਲਵ ਫਾਰ ਲਿਡੀਆ, ਦ ਡਾਰਲਿੰਗ ਬਡਜ ਆਫ਼ ਮੇ, ਅਤੇ ਮਾਈ ਅੰਕਲ ਸਿਲਾਸ ਸ਼ਾਮਲ ਹਨ।
ਮੁੱਢਲਾ ਜੀਵਨ
ਸੋਧੋਮੁੱਖ ਰਚਨਾਵਾਂ
ਸੋਧੋ- ਦ ਡਾਰਲਿੰਗ ਬਡਜ ਆਫ਼ ਮੇ (The Darling Buds of May)
- ਏ ਬ੍ਰੈਥ ਆਫ਼ ਫਰੈਂਚ ਏਅਰ (A Breath of French Air)
- ਵੈਨ ਦ ਗ੍ਰੀਨ ਵੁਡਜ ਲਾਫ਼ (When the green woods laugh)
- ਓ! ਟੂ ਬੀ ਇਨ ਇੰਗਲੈਂਡ (Oh! To be in England)
- ਡੈਥ ਆਫ਼ ਆ ਹੰਟਸਮੈਨ (Death of a huntsman)
- ਦ ਜੈਕਰਾਂਦਾ ਟਰੀ (The jacaranda tree)
- ਦ ਫਾਲੋ ਲੈਂਡ (The fallow land)
- ਦ ਫ਼ੀਸਟ ਆਫ਼ ਜੁਲਾਈ (The feast of July)
- ਲਵ ਫਾਰ ਲਿਡੀਆ (Love for Lydia)
- ਏ ਕਰਾਊਨ ਆਫ਼ ਵਾਈਲਡ ਮਿਰਟਲ (A crown of wild myrtle)
- ਦ ਪਰਪਲ ਪਲੇਨ (The purple plain)
- ਦ ਸਲੀਪਲੈੱਸ ਮੂਨ (The sleepless moon)
- ਫ਼ੇਅਰ ਸਟੁਡ ਦ ਵਿੰਡ ਫਾਰ ਫ਼ਰਾਂਸ (Fair stood the wind for France)
- ਏ ਹਾਊਸ ਆਫ਼ ਵਿਮੈਨ (A house of women)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |