ਐਚ ਐਮ ਨਕਵੀ
ਪਾਕਿਸਤਾਨੀ ਲੇਖਕ
ਐਚ ਐਮ ਨਕਵੀ (ਜਨਮ 1974) ਕਰਾਚੀ-ਵਾਸੀ ਹੋਮ ਬੁਆਏ ਦਾ ਲੇਖਕ ਨਾਵਲਕਾਰ ਹੈ। ਹੋਮ ਬੁਆਏ ਨੇ ਦੱਖਣੀ ਏਸ਼ਿਆਈ ਸਾਹਿਤ ਲਈ ਨਵਾਂ ਸ਼ੁਰੂ ਹੋਇਆ ਡੀਐਸਸੀ (2011) ਪੁਰਸਕਾਰ ਜਿੱਤਿਆ। ਨਕਵੀ ਦਾ ਇਹ ਨਾਵਲ ਅਮਰੀਕਾ ਵਿੱਚ ਹੋਏ ਚਰਮਪੰਥੀ ਹਮਲਿਆਂ ਦੀਆਂ ਘਟਨਾਵਾਂ ਦੇ ਬਾਅਦ ਤਿੰਨ ਪਾਕਿਸਤਾਨੀ ਮੁੰਡਿਆਂ ਦੀਆਂ ਮੁਸ਼ਕਲਾਂ ਅਤੇ ਮਾਹੌਲ ਨੂੰ ਬਿਆਨ ਕਰਦਾ ਹੈ।[1]
ਐਚ ਐਮ ਨਕਵੀ | |
---|---|
ਜਨਮ | ਹੁਸੈਨ ਐਮ ਨਕਵੀ ਜੁਲਾਈ 1974 |
ਕਿੱਤਾ | ਨਾਵਲਕਾਰ |
ਰਾਸ਼ਟਰੀਅਤਾ | ਪਾਕਿਸਤਾਨੀ |
ਪ੍ਰਮੁੱਖ ਕੰਮ | ਹੋਮ ਬੁਆਏ |
ਵੈੱਬਸਾਈਟ | |
www.hmnaqvi.com |