ਐਚ ਐਲ ਦੱਤੂ
ਹਨਦੇਆਲਾ ਲਕਸ਼ਮੀਨਰਾਇਣਸਵਾਮੀ ਦੱਤੂ ਭਾਰਤ ਦੀ ਸੁਪਰੀਮ ਕੋਰਟ ਦਾ 42ਵਾਂ ਚੀਫ਼ ਜਸਟਿਸ ਸੀ।[1]। ਉਹ 3 ਦਸੰਬਰ 2015 ਨੂੰ ਇਸ ਅਹੁੱਦੇ ਤੋਂ ਰਿਟਾਇਰ ਹੋਇਆ। ਉਹ ਲਗਭਗ 14 ਮਹੀਨੇ ਭਾਰਤ ਦਾ ਚੀਫ਼ ਜਸਟਿਸ ਰਿਹਾ। ਉਹ ਦਸੰਬਰ 2008 ਵਿੱਚ ਸੁਪਰੀਮ ਕੋਰਟ ਦਾ ਜੱਜ ਬਣਨ ਤੋਂ ਪਹਿਲਾਂ ਕੇਰਲਾ ਅਤੇ ਛਤੀਸਗੜ੍ਹ ਦੀ ਉੱਚ ਅਦਾਲਤ ਵਿੱਚ ਚੀਫ਼ ਜਸਿਟਸ ਸੀ।[2][3][4][5]
Hon'ble Justice ਹਨਦੇਆਲਾ ਲਕਸ਼ਮੀਨਰਾਇਣਸਵਾਮੀ ਦੱਤੂ | |
---|---|
42nd Chief Justice of India | |
ਦਫ਼ਤਰ ਵਿੱਚ 28 ਸਤੰਬਰ 2014 – 2 ਦਸੰਬਰ 2015 | |
ਦੁਆਰਾ ਨਿਯੁਕਤੀ | Pranab Mukherjee |
ਤੋਂ ਪਹਿਲਾਂ | Rajendra Mal Lodha |
ਤੋਂ ਬਾਅਦ | T. S. Thakur |
ਜੱਜ, ਭਾਰਤ ਦੀ ਸੁਪਰੀਮ ਕੋਰਟ | |
ਦਫ਼ਤਰ ਵਿੱਚ 17 ਦਸੰਬਰ 2008 – 28 ਸਤੰਬਰ 2014 | |
ਜੱਜ, ਕਰਨਾਟਕ ਦੀ ਸੁਪਰੀਮ ਕੋਰਟ | |
ਦਫ਼ਤਰ ਵਿੱਚ 18 ਦਸੰਬਰ 1995 – 12 ਫ਼ਰਵਰੀ 2007 | |
ਛਤੀਸਗੜ੍ਹ ਉੱਚ ਅਦਾਲਤ ਵਿੱਚ ਚੀਫ਼ ਜਸਿਟਸ | |
ਦਫ਼ਤਰ ਵਿੱਚ 12 ਫ਼ਰਵਰੀ 2007 – 18 ਮਈ 2007 | |
ਕੇਰਲ ਉੱਚ ਅਦਾਲਤ ਵਿੱਚ ਚੀਫ਼ ਜਸਿਟਸ | |
ਦਫ਼ਤਰ ਵਿੱਚ 18 ਮਈ 2007 – 17 ਦਸੰਬਰ 2008 | |
ਨਿੱਜੀ ਜਾਣਕਾਰੀ | |
ਜਨਮ | Chikkapattanagere, ਚਿਕਮਗਲੂਰ, ਮੈਸੂਰ ਰਾਜ ਦੇ, ਭਾਰਤ | 3 ਦਸੰਬਰ 1950
ਹਵਾਲੇ
ਸੋਧੋ- ↑ "Hon'ble Mr. Justice Handyala Lakshminarayanaswamy Dattu". Supreme Court of India. Archived from the original on 2010-03-10. Retrieved 10 March 2010.
{{cite web}}
: Unknown parameter|dead-url=
ignored (|url-status=
suggested) (help) - ↑ "Justice H L Dattu Sworn-in as Chief Justice of India". New Indian Express. No. IANS & ENS. IANS & ENS. 28 September 2014. Archived from the original on 30 ਸਤੰਬਰ 2014. Retrieved 28 September 2014.
- ↑ "Welcome Chief Justice of India HL Dattu: Sworn in for 14-month term". No. Legally India. IANS. 28 September 2014. Retrieved 28 September 2014.
- ↑ "Hon'ble Mr. Justice H.L. Dattu". Supreme Court of India. Retrieved 28 September 2014.
- ↑ "Chief Justice H. L. Dattu". Kerala High Court. Retrieved 28 September 2014.
ਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ H. L. Dattu ਨਾਲ ਸਬੰਧਤ ਮੀਡੀਆ ਹੈ।