ਐਡਮੰਡ ਲੋਕਾਰਡ
ਡਾ. ਐਡਮੰਡ ਲੋਕਾਰਡ (13 ਦਸੰਮਬਰ, 1877- 4 ਅਪਰੈਲ, 1966) ਵਿਧੀ ਵਿਗਿਆਨ ਦੀ ਦੁਨੀਆ ਵਿੱਚ ਇੱਕ ਬਹੁਤ ਮਸ਼ਹੂਰ ਖੋਜਕਾਰ ਸੀ ਅਤੇ ਫ੍ਰਾਂਸ ਦੇ ਸ਼ਰਲੌਕ ਹੋਮਜ਼ ਵਜੋਂ ਜਾਣਿਆ ਜਾਂਦਾ ਸੀ। ਉਸਨੇ ਵਿਧੀ ਵਿਗਿਆਨ ਦੇ ਖੇਤਰ ਵਿੱਚ ਇੱਕ ਬਹੁਤ ਹੀ ਜ਼ਰੂਰੀ ਅਸੂਲ ਦਿੱਤਾ ਜਿਸ ਨੂੰ ਆਦਾਨ ਪ੍ਰਦਾਨ ਦੇ ਅਸੂਲ (Locard's exchange Principle) ਵਜੋਂ ਜਾਣਿਆ ਜਾਂਦਾ ਹੈ। ਵਿਧੀ ਵਿਗਿਆਨ ਵਿੱਚ ਕਿਸੇ ਵੀ ਸਬੂਤ ਦੀ ਖੋਜ ਅਤੇ ਜਾਂਚ ਇਸੇ ਅਸੂਲ ਤੇ ਆਧਾਰਿਤ ਹੁੰਦੀ ਹੈ। ਇਹ ਅਸੂਲ ਇਹ ਕਹਿੰਦਾ ਹੈ ਕਿ ਜਦੋਂ ਵੀ ਕੋਈ ਦੋ ਚੀਜ਼ਾਂ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ ਤਾਂ ਉਹਨਾਂ ਵਿੱਚ ਕਿਸੇ ਵੀ ਚੀਜ਼ ਦਾ ਆਪਸੀ ਆਦਾਨ ਪ੍ਰਦਾਨ ਹੁੰਦਾ ਹੈ।
Edmond Locard | |
---|---|
ਜਨਮ | Saint-Chamond, ਫ੍ਰਾਂਸ |
ਮੌਤ | ਫਰਮਾ:ਮੌਤ ਦੀ ਤਰੀਕ ਅਤੇ ਉਮਰ |
ਰਾਸ਼ਟਰੀਅਤਾ | ਫ੍ਰਾੰਸੀਸੀ |
ਨਾਗਰਿਕਤਾ | ਫ੍ਰਾੰਸੀਸੀ |
ਲਈ ਪ੍ਰਸਿੱਧ | First police laboratory, Locard's exchange principle, Sherlock Holmes of France |
ਵਿਗਿਆਨਕ ਕਰੀਅਰ | |
ਖੇਤਰ | ਵਿਧੀ ਵਿਗਿਆਨ, Public health |
Influences | Alexandre Lacassagne |
Influenced | Georges Simenon |
ਨਵੰਮਬਰ 2012 ਵਿੱਚ ਉਸਨੂੰ ਫ੍ਰਾੰਸੀਸੀ ਵਿਧੀ ਵਿਗਿਆਨ ਸੰਘ ਦੇ ਹਾਲ ਆਫ਼ ਫ਼ੇਮ ਲੈ ਨਾਮਜ਼ਦ ਕੀਤਾ ਗਿਆ।[1]
ਹਵਾਲੇ
ਸੋਧੋ- ↑ "Liste des intronises au Pantheon francophone de la criminalistique". Association Québécoise de Criminalistique. Archived from the original on 2018-03-06. Retrieved 2015-06-23.
{{cite web}}
: Unknown parameter|dead-url=
ignored (|url-status=
suggested) (help)