ਐਡਰੀਨ ਰਿਚ
ਐਡਰੀਨ ਸੇਸਿਲ ਰਿਚ (16 ਮਈ 1929 – 27 ਮਾਰਚ 2012) ਇੱਕ ਅਮਰੀਕੀ ਕਵੀ, ਨਿਬੰਧਕਾਰ ਅਤੇ ਨਾਰੀਵਾਦੀ ਸੀ। ਉਸਨੂੰ "20ਵੀਂ ਸਦੀ ਦੇ ਦੂਜੇ ਅੱਧ ਦੇ ਸਭ ਸਭ ਤੋਂ ਵਧੇਰੇ ਪੜ੍ਹੇ ਜਾਣ ਵਾਲੇ ਅਤੇ ਪ੍ਰਭਾਵਸ਼ਾਲੀ ਸ਼ਾਇਰਾਂ ਵਿੱਚੋਂ ਇੱਕ" ਕਿਹਾ ਗਿਆ।[1][2] ਅਤੇ ਉਸਨੂੰ ਔਰਤਾਂ ਅਤੇ ਲੇਸਬੀਅਨਾਂ ਤੇ ਅਤਿਆਚਾਰਾਂ ਨੂੰ ਕਾਵਿਕ ਪ੍ਰਵਚਨ ਦੀਆਂ ਮੂਹਰਲੀਆਂ ਸਫਾਂ ਵਿੱਚ ਲਿਆਉਣ ਦਾ ਸਿਹਰਾ ਜਾਂਦਾ ਹੈ।[3]
ਐਡਰੀਨ ਰਿਚ | |
---|---|
ਜਨਮ | ਐਡਰੀਨ ਸੇਸਿਲ ਰਿਚ 16 ਮਈ 1929 ਬਾਲਟੀਮੋਰ, ਮੇਰੀਲੈਂਡ, ਅਮਰੀਕਾ |
ਮੌਤ | 27 ਮਾਰਚ 2012 ਸਾਂਤਾ ਕ੍ਰੂਜ਼, ਕੈਲੀਫ਼ੋਰਨੀਆ | (ਉਮਰ 82)
ਕਿੱਤਾ | ਕਵੀ, ਨਿਬੰਧਕਾਰ ਅਤੇ ਨਾਰੀਵਾਦੀ ਕਾਰਕੁਨ |
ਸ਼ੈਲੀ | ਕਵਿਤਾ, ਗੈਰ ਗਲਪ |
ਪ੍ਰਮੁੱਖ ਕੰਮ | Diving Into the Wreck |
ਪ੍ਰਮੁੱਖ ਅਵਾਰਡ | ਨੈਸ਼ਨਲ ਬੁੱਕ ਅਵਾਰਡ 1974 ਬੋਲਿੰਗਨ ਪ੍ਰਾਈਜ 2010 |
ਜੀਵਨ ਸਾਥੀ | ਐਲਫਰੈਡ ਹਸਕੈੱਲ ਕੋਨਰਾਡ (1953-1970; ਉਸ ਦੀ ਮੌਤ; 3 ਬੱਚੇ) |
ਸਾਥੀ | Michelle Cliff (1976-2012) |
ਹਵਾਲੇ
ਸੋਧੋ- ↑ Nelson, Cary, editor. Anthology of Modern American Poetry. Oxford University Press. 2000.
- ↑ "Poet Adrienne Rich, 82, has died". Los Angeles Times. March 28, 2012. Retrieved March 29, 2012.
- ↑ Flood, Alison (March 29, 2012). "Adrienne Rich, award-winning poet and essayist, dies". The Guardian. Retrieved March 29, 2012.