ਐਡਵਰਡ ਗਿਬਨ (8 ਮਈ 1737[1] – 16 ਜਨਵਰੀ 1794)[2] ਇੰਗਲੈਂਡ ਦੇ ਇਤਿਹਾਸਕਾਰ ਅਤੇ ਪਾਰਲਮੈਂਟ ਮੈਂਬਰ ਸਨ। ਉਹਨਾਂ ਦੀ ਹਿਸਟਰੀ ਆਫ ਦ ਡਿਕਲਾਈਨ ਐਂਡ ਫਾਲ ਆਫ ਰੋਮਨ ਇੰਪਾਇਰ ਨਾਮਕ ਰਚਨਾ 1776 ਤੋਂ 1788 ਦੇ ਵਿੱਚ ਛੇ ਖੰਡਾਂ ਵਿੱਚ ਪ੍ਰਕਾਸ਼ਿਤ ਹੋਈ।

ਐਡਵਰਡ ਗਿਬਨ
ਐਡਵਰਡ ਗਿਬਨ ਦਾ ਪੋਰਟਰੇਟ, ਚਿੱਤਰਕਾਰ: ਸਰ ਜੋਸੂਆ ਰੇਨੋਲਡ (1723–1792)
ਜਨਮ27 ਅਪਰੈਲ 1737
ਪੁਤਨੇ, ਸੁਰੇ, ਇੰਗਲੈਂਡ
ਮੌਤ16 ਜਨਵਰੀ 1794(1794-01-16) (ਉਮਰ 56)
ਲੰਦਨ

ਹਵਾਲੇ

ਸੋਧੋ
  1. O.S. 27 ਅਪਰੈਲ
  2. Gibbon's birthday is 27 April 1737 of the old style (O.S.) Julian calendar; England adopted the new style (N.S.) Gregorian calendar in 1752, and thereafter Gibbon's birthday was celebrated on 8 May 1737 N.S.