ਐਡਵਰਡ ਸਨੋਡਨ
(ਐਡਵਰਡ ਸਨੋਡੇਨ ਤੋਂ ਮੋੜਿਆ ਗਿਆ)
ਐਡਵਰਡ ਜੋਸਫ਼ "ਐੱਡ" ਸਨੋਡਨ (ਅੰਗਰੇਜੀ: Edward Joseph Snowden, ਜਨਮ: ਜੂਨ 21, 1983)[1] ਅਮਰੀਕੀ ਸਾਬਕਾ ਤਕਨੀਕੀ ਠੇਕੇਦਾਰ ਅਤੇ ਸੈਂਟਰਲ ਇੰਟੈਲੀਜੈਂਸ ਏਜੰਸੀ (ਸੀ ਆਈ ਏ) ਕਰਮਚਾਰੀ ਹੈ। ਇਹ ਅਮਰੀਕੀ ਨਿਗਰਾਨੀ ਪਰੋਗਰਾਮ ਦੀ ਜਾਣਕਾਰੀ ਜੱਗ-ਜ਼ਾਹਰ ਕਰਨ ਤੋਂ ਪਹਿਲਾਂ ਸਲਾਹਕਾਰੀ ਕੰਪਨੀ ਬੂਜ਼ ਐਲਨ ਹੈਮਿਲਟਨ ਵਿਖੇ ਕੰਮ ਕਰਦਾ ਸੀ, ਜੋ ਕੌਮੀ ਰੱਖਿਆ ਏਜੰਸੀ (ਐੱਨ ਐੱਸ ਏ) ਨੂੰ ਆਪਣੀ ਸੇਵਾਵਾਂ ਮੁਹਈਆ ਕਰਾਉਂਦੀ ਹੈ।[3][4] ਮਈ 2013 ਵਿੱਚ ਸਨੋਡਨ ਅਮਰੀਕਾ ਤੋਂ ਰਵਾਨਾ ਹੋਇਆ। 14 ਜੂਨ 2013 ਨੂੰ ਸੰਯੁਕਤ ਰਾਜ ਅਮਰੀਕਾ ਦੇ ਸਰਕਾਰੀ ਵਕੀਲਾਂ ਨੇ ਸਨੋਡੇਨ ਉੱਤੇ ਸਰਕਾਰੀ ਜਾਇਦਾਦ ਦੀ ਜਾਸੂਸੀ ਅਤੇ ਚੋਰੀ ਦੇ ਇਲਜ਼ਾਮ ਲਗਾਏ ਹਨ। ਗੁਪਤ ਜਾਣਕਾਰੀ ਲੀਕ ਕਰਨ ਤੋਂ ਬਾਅਦ ਇਹ 23 ਜੂਨ 2013 ਨੂੰ ਹਾਂਗਕਾਂਗ ਛੱਡ ਕੇ ਮਾਸਕੋ ਚਲੇ ਗਿਆ ਸੀ। 1 ਅਗਸਤ 2013 ਨੂੰ ਸਨੋਡਨ ਨੂੰ ਰੂਸ ਦੀ ਸਰਕਾਰ ਵੱਲੋਂ ਇੱਕ ਸਾਲ ਲਈ ਆਰਜ਼ੀ ਸ਼ਰਨ ਦਿੱਤੀ ਗਈ ਸੀ।
ਐਡਵਰਡ ਸਨੋਡਨ | |
---|---|
ਜਨਮ | ਐਡਵਰਡ ਜੋਸਫ਼ ਸਨੋਡਨ 21 ਜੂਨ 1983 (ਉਮਰ 30 ਸਾਲ)[1] ਵਿਲਿੰਗਟਨ, ਉੱਤਰੀ ਕੈਰੋਲੀਨਾ |
ਰਾਸ਼ਟਰੀਅਤਾ | ਅਮਰੀਕੀ |
ਪੇਸ਼ਾ | ਪ੍ਰਨਾਲੀ ਪ੍ਰਸਾਸ਼ਕ |
ਮਾਲਕ | ਬੂਜ਼ ਐਲਨ ਹੈਮਿਲਟਨ[2] (10 ਜੂਨ 2013 ਤੱਕ) |
ਲਈ ਪ੍ਰਸਿੱਧ | ਯੂਨਾਇਟਡ ਸਟੇਟਸ ਦੇ ਸਰਕਾਰੀ ਖੁਫੀਆ ਨਿਗਰਾਨੀ ਪ੍ਰੋਗਰਾਮ ਦੇ ਵੇਰਵੇ ਜੱਗਜਾਹਰ ਕਰਨ ਲਈ |
ਅਪਰਾਧਿਕ ਦੋਸ਼ | ਸਰਕਾਰੀ ਜਾਇਦਾਦ ਦੀ ਚੋਰੀ, ਨੈਸ਼ਨਲ ਡਿਫੈਂਸ ਇਨਫ਼ਰਮੇਸ਼ਨ ਦੀ ਨਾਜਾਇਜ਼ ਤੌਰ 'ਤੇ ਮੁਖਬਰੀ ਕਰਨਾ, ਅਤੇ ਖੁਫ਼ੀਆ ਜਾਣਕਾਰੀ ਕਿਸੇ ਅਣ-ਅਧਿਕਾਰਤ ਵਿਅਕਤੀ ਨੂੰ ਜਾਣ-ਬੁੱਝ ਕੇ ਦੇਣਾ (ਜੂਨ 2013) |
ਹਵਾਲੇ
ਸੋਧੋ- ↑ 1.0 1.1 Ackerman, Spencer (June 10, 2013). "Edward Snowden failed in attempt to join US army's elite special forces unit". The Guardian. London.
The army did confirm Snowden's date of birth: June 21, 1983.
- ↑ Greenwald, Glenn; MacAskill, Ewen; Poitras, Laura (June 10, 2013). "Edward Snowden: the whistleblower behind the NSA surveillance revelations". The Guardian. London.
The individual responsible for one of the most significant leaks in US political history is Edward Snowden, a 29-year-old former technical assistant for the CIA and current employee of the defence contractor Booz Allen Hamilton. Snowden has been working at the National Security Agency for the last four years as an employee of various outside contractors, including Booz Allen and Dell.
{{cite news}}
: CS1 maint: multiple names: authors list (link) - ↑ Gellman, Barton; Markon, Jerry (June 9, 2013). "Edward Snowden says motive behind leaks was to expose 'surveillance state'". The Washington Post. Retrieved June 10, 2013.
- ↑ Gellman, Barton; Blake, Aaron; Miller, Greg (June 9, 2013). "Edward Snowden comes forward as source of NSA leaks". The Washington Post. Retrieved June 10, 2013.