ਐਦੂਆਰਦ ਨਿਕੋਲਾਏਵਿੱਚ ਉਸਪੇਂਸਕੀ (ਰੂਸੀ: Эдуа́рд Никола́евич Успе́нский; ਜਨਮ 22 ਦਸੰਬਰ 1937) ਰੂਸੀ ਲੇਖਕ ਹੈ ਅਤੇ ਉਸਨੇ ਬੱਚਿਆਂ ਲਈ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ।[1] ਉਸ ਦੇ ਸਭ ਤੋਂ ਮਨਪਸੰਦ ਪਾਤਰਾਂ ਵਿੱਚ [ਅੰਕਲ ਫਿਓਦਰ], ਉਹਦਾ ਕੁੱਤਾ ਅਤੇ ਉਹਦੀ ਬਿੱਲੀ ਵਿਚਲਾ ਗੰਭੀਰ ਅਤੇ ਸਾਹਸੀ ਮੁੰਡਾ ਅੰਕਲ ਫਿਓਦਰ (Дядя Фёдор); ਅਤੇ ਦੋ ਜਾਨਵਰ ਦੋਸਤਾਂ ਦੇ ਕਾਰਨਾਮਿਆਂ ਬਾਰੇ ਬਾਲ ਨਾਵਲ ਵਿੱਚ ਜੇਨਾ ਮਗਰਮੱਛ (Крокодил Гена) ਅਤੇ ਚੇਬੂਰਾਸ਼ਕਾ (Чебурашка) ਦੀ ਮਾਨਵੀਕ੍ਰਿਤ ਜੋੜੀ ਹਨ।

ਐਦੂਆਰਦ ਉਸਪੇਂਸਕੀ
ਜਨਮਐਦੂਆਰਦ ਨਿਕੋਲਾਏਵਿੱਚ ਉਸਪੇਂਸਕੀ
(1937-12-22)22 ਦਸੰਬਰ 1937
ਯੇਗੋਰਏਵਸਕ, ਸੋਵੀਅਤ ਯੂਨੀਅਨ
ਕਿੱਤਾਨਾਵਲਕਾਰ, ਪੇਸ਼ਕਾਰ
ਅਲਮਾ ਮਾਤਰਮਾਸਕੋ ਏਵੀਏਸ਼ਨ ਇੰਸਟੀਚਿਊਟ
ਕਾਲ1960–ਹੁਣ
ਸ਼ੈਲੀਬਾਲ ਸਾਹਿਤ

ਜੀਵਨ ਸੋਧੋ

ਹਵਾਲੇ ਸੋਧੋ

  1. "Uspenskiĭ, Ė (Ėduard)". WorldCat Identities. {{cite web}}: Cite has empty unknown parameters: |month= and |coauthors= (help)