ਐਨਟੋਨੀਓ ਵੇਰੀਓ ਇਟਲੀ ਦਾ ਦਰਬਾਰੀ ਚਿੱਤਰਕਾਰ ਸੀ।[1] ਉਸਨੂੰ ਇੰਗਲੈਂਡ ਦੇ [ ਵਿੰਡਸਰ] ਅਤੇ ਵਾਈਟ ਹਾਲ ਦੇ ਕਮਰਿਆਂ ਵਿੱਚ ਚਿੱਤਰ ਬਣਾਉਣ ਦਾ ਕੰਮ ਦਿੱਤਾ ਗਿਆ। ਉਸਦੀ ਚਿੱਤਰਕਾਰੀ ਅਲੰਕਾਰ ਪ੍ਰਧਾਨ ਸੀ। ਉਹ ਗਾਢੇ ਚਮਕੀਲੇ ਰੰਗਾਂ ਨਾਲ ਉੱਘੜਵੇਂ ਚਿੱਤਰ ਬਣਾਉਂਦਾ ਸੀ। ਅਜਿਹੇ ਚਿੱਤਰ ਉਸ ਸਮੇਂ ਇੰਗਲੈਂਡ ਵਿੱਚ ਬਚਿੱਤਰ ਸਮਝੇ ਜਾਂਦੇ ਸਨ।

ਐਨਟੋਨੀਓ ਵੇਰੀਓ

ਹਵਾਲੇ

ਸੋਧੋ
  1. British Art Journal, Volume X No. 3, Winter/Spring 2009/10