ਐਨਮੀ ਐਟ ਦ ਗੇਟਸ 2001 ਦੀ ਇੱਕ ਜੰਗੀ ਫ਼ਿਲਮ ਹੈ ਜਿਸਦੇ ਹਦਾਇਤਕਾਰ ਜੀਨ-ਜੇਕਸ ਅਨੌਡ ਹਨ ਅਤੇ ਇਸ ਵਿੱਚ ਮੁੱਖ ਕਿਰਦਾਰ ਜੋਜ਼ਫ਼ ਫ਼ਾਇਨਜ਼, ਜੂਡ ਲਾ, ਰੇਕਲ ਵੀਸੀ ਅਤੇ ਬੌਬ ਹੌਸਕਿਨਸ ਨੇ ਨਿਭਾਏ ਹਨ। ਇਹ ਫ਼ਿਲਮ ਦੂਜੀ ਸੰਸਾਰ ਵੇਲੇ ਦੀ ਸਟੈਲਿਨਗਾਰਡ ਦੀ ਲੜਾਈ ਤੇ ਅਧਾਰਤ ਹੈ।

ਐਨਮੀ ਐਟ ਦ ਗੇਟਸ
ਨਿਰਦੇਸ਼ਕਜੀਨ-ਜੇਕਸ ਅਨੌਡ
ਲੇਖਕਜੀਨ-ਜੇਕਸ ਅਨੌਡ
ਅਲੇਂ ਗੌਡਾਰ
ਨਿਰਮਾਤਾਜੀਨ-ਜੇਕਸ ਅਨੌਡ
ਜੌਨ ਡੀ. ਸਕੋਫ਼ੀਲਡ
ਸਿਤਾਰੇਜੂਡ ਲਾ
ਜੋਜ਼ਫ਼ ਫ਼ਾਇਨਜ਼
ਰੇਕਲ ਵਿਸੀ
ਬੌਬ ਹੌਸਕਿਨਸ
ਐੱਡ ਹੈਰਿਸ
ਰੌਨ ਪਰਲਮੈਨ
ਸਿਨੇਮਾਕਾਰਰੌਬਰਟ ਫ਼ਰੈਜ਼
ਸੰਪਾਦਕਨੋਇਲ ਬੌਇਸਨ
ਹਮਫ਼ਰੀ ਡਿਕਸਨ
ਸੰਗੀਤਕਾਰਜੇਮਜ਼ ਹੌਰਨਰ
ਪ੍ਰੋਡਕਸ਼ਨ
ਕੰਪਨੀਆਂ
ਐਮਪੀ ਫ਼ਿਲਮ ਮੈਨੇਜਮੈਂਟ
ਸਵਾਨਫ਼ੋਰਡ ਫ਼ਿਲਮਜ਼
ਲਿਟਲ ਬਰਡ ਕੰਪਨੀ
ਡਿਸਟ੍ਰੀਬਿਊਟਰਪੈਰਾਮਾਊਂਟ ਪਿਕਚਰਜ਼ (ਅਮਰੀਕਾ)
ਪੈਥੇ (ਫ਼ਰਾਂਸ)
ਰਿਲੀਜ਼ ਮਿਤੀ
16 ਮਾਰਚ 2001
ਮਿਆਦ
131 ਮਿੰਟ
ਦੇਸ਼ਫ਼ਰਾਂਸ
ਜਰਮਨੀ
ਯੁਨਾਇਟਿਡ ਕਿੰਗਡਮ
ਆਇਰਲੈਂਡ
ਅਮਰੀਕਾ
ਭਾਸ਼ਾਵਾਂਅੰਗਰੇਜ਼ੀ
ਜਰਮਨ
ਰੂਸੀ
ਬਜ਼ਟ$68,000,000[1]
ਬਾਕਸ ਆਫ਼ਿਸ$96,976,270[1]

ਇਸ ਦਾ ਨਾਮ ਵਿਲੀਅਮ ਕਰੈਗ ਦੀ 1973 ਦੀ ਇੱਕ ਕਿਤਾਬ ਐਨਮੀ ਐਟ ਦ ਗੇਟਸ: ਦ ਬੈਟਲ ਫ਼ੌਰ ਸਟੈਲਿਨਗਾਰਡ ਤੋਂ ਲਿਆ ਗਿਆ ਹੈ।

ਹਵਾਲੇ ਸੋਧੋ

  1. 1.0 1.1 "Enemy at the Gates". Box Office Mojo. Archived from the original on 2008-09-28. Retrieved 2008-10-20. {{cite web}}: Unknown parameter |dead-url= ignored (|url-status= suggested) (help)