ਐਨਾਕਾਰਿਨ ਸਵੇਡਬਰਗ

ਗੁਨੇਲ ਐਨਾਕਾਰਿਨ ਸਵੇਡਬਰਗ (ਜਨਮ 1934) ਇੱਕ ਸਵੀਡਿਸ਼ ਲੇਖਕ ਹੈ। ਉਸ ਦੇ ਕੰਮਾਂ ਦੇ ਆਮ ਵਿਸ਼ਿਆਂ ਵਿੱਚ ਔਰਤਾਂ ਦੇ ਮੁੱਦਿਆਂ, ਝੁਕਾਓ ਅਤੇ ਨਾਰੀਵਾਦੀ ਰਾਜਨੀਤੀ ਸ਼ਾਮਲ ਹਨ।

ਕੈਰੀਅਰ

ਸੋਧੋ

ਸਵੇਡਬਰਗ ਦਾ ਜਨਮ ਹਾਲਮਸਟਾਡ ਵਿੱਚ 1934 ਨੂੰ ਹੋਇਆ ਸੀ, ਅਤੇ 1941 ਵਿੱਚ ਆਪਣੇ ਪਰਿਵਾਰ ਨਾਲ ਮਾਲਮੋ ਚਲੀ ਗਈ।[1]

ਸਵੇਡਬਰਗ ਨੇ ਆਪਣਾ ਪਹਿਲਾ ਨਾਵਲ 1957 ਵਿੱਚ ਪ੍ਰਕਾਸ਼ਿਤ ਹੋਇਆ।[2][3] ਉਸ ਦਾ ਦੂਜਾ ਨਾਵਲ 1958 ਵਿੱਚ ਪ੍ਰਕਾਸ਼ਿਤ ਹੋਇਆ।

ਪੁਸਤਕ ਸੂਚੀ

ਸੋਧੋ
  • Vårvinterdagbok 1957
  • Ack, denna själ! 1958
  • Vingklippta 1962
  • Det goda livet 1963
  • Se upp för trollen! 1963
  • Din egen 1966
  • Sagor vid kanten av ingenting 1975
  • Kärlek är det innersta av hjärtat 1976
  • En enda jord 1978
  • Indira Gandhi-en bok om kärlek 1980
  • Sex kristalliska berättelser 1994
  • Högplatåns guld 2001
  • Drakflygarna 2002
  • Mot källan 2002
  • Fem drömska sagor 2003
  • Veo ad Gax från yttre rymden 2004

ਹਵਾਲੇ

ਸੋਧੋ
  1. Holm, Birgitta (2011). "Svedberg, Gunnel Annakarin". The History of Nordic Women's Literature. Retrieved 15 April 2015.
  2. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000008-QINU`"'</ref>" does not exist.
  3. Schottenius, Maria; Holm, Birgitta (2012). "At the Mercy of the World". The History of Nordic Women's Literature. Retrieved 15 April 2015.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.