ਐਨਾ ਜੀ. ਜੋਨਾਸਡੋਟਿਰ
ਐਨਾ ਜੀ. ਜੋਨਾਸਡੋਟਿਰ (ਜਨਮ 2 ਦਸੰਬਰ 1942) ਇੱਕ ਆਈਸਲੈਂਡ ਦੀ ਸਿਆਸੀ ਵਿਗਿਆਨਕ, ਜੈਂਡਰ ਅਧਿਐਨ ਅਕਾਦਮਿਕ ਅਤੇ ਅੰਤਰਰਾਸ਼ਟਰੀ ਤੌਰ 'ਤੇ ਪਿਆਰ ਦੇ ਸੰਕਲਪ ਦੀ ਖੋਜ ਵਿੱਚ ਪ੍ਰਮੁੱਖ ਹਸਤੀ ਹੈ। ਉਹ ਓਰੇਬਰੋ ਯੂਨੀਵਰਸਿਟੀ ਵਿੱਚ ਸੈਂਡਰ ਫਾਰ ਫੈਮੀਨਿਸਟ ਸੋਸ਼ਲ ਸਟਡੀਜ਼ ਵਿੱਚ ਪ੍ਰੋਫੈਸਰ ਐਮਰਿਤਾ ਅਤੇ 2006 ਵਿੱਚ ਲਿੰਗ ਪ੍ਰਣਾਲੀ ਵਿੱਚ ਸੈਂਟਰ ਆਫ਼ ਐਕਸੀਲੈਂਸ ਵਜੋਂ ਸਥਾਪਿਤ ਜੈਕਸਲ ਇੰਟਰਨੈਸ਼ਨਲ ਕੋਲਿਗਿਮ ਫ਼ਾਰ ਐਡਵਾਂਸਡ ਟ੍ਰਾਂਸਡਿਸਪਲੀਨਰੀ ਜੈਂਡਰ ਸਟਡੀਜ਼ ਸਹਿ-ਡਾਇਰੈਕਟਰ ਬਣੀ।[1] ਉਸ ਨੇ ਲੇਖਕ ਅਤੇ ਸੰਪਾਦਕ ਵਜੋਂ ਕਈ ਕਿਤਾਬਾਂ ਦੀ ਰਚਨਾ ਕੀਤੀ।[2] ਐਨਾ ਜੋਨਾਸਡੋਟਿਰ ਨੂੰ ਵਧੇਰੇ ਕਰਕੇ "ਪਿਆਰ ਦੀ ਸ਼ਕਤੀ" ਦੇ ਸੰਕਲਪ ਲਈ ਜਾਣਿਆ ਜਾਂਦਾ ਹੈ।
ਐਨਾ ਜੀ. ਜੋਨਾਸਡੋਟਿਰ | |
---|---|
ਜਨਮ | ਐਨਾ ਗੌਰੁਨ ਜੋਨਾਸਡੋਟਿਰ 2 ਦਸੰਬਰ 1942 |
ਅਲਮਾ ਮਾਤਰ | ਗੋਥਨਬਰਗ ਯੂਨੀਵਰਸਿਟੀ |
ਅਦਾਰੇ | GEXcel International Collegium for Advanced Transdisciplinary Gender Studies |
ਥੀਸਿਸ | 'ਲਵ ਪਾਵਰ ਐਂਡ ਪੋਲਿਟੀਕਲ ਇੰਟਰਸਟਸ' (1991) |
ਮੁੱਖ ਰੁਚੀਆਂ | Political scientist (gender studies) |
ਗੋਟਨਬਰਗ ਯੂਨੀਵਰਸਿਟੀ (1991) ਤੋਂ ਰਾਜਨੀਤੀ ਵਿਗਿਆਨ ਵਿੱਚ ਡਾਕਟਰੇਟ ਦੇ ਨਾਲ, ਉਸ ਕੋਲ ਰਾਜਨੀਤੀ ਵਿਗਿਆਨ, ਸਮਾਜ ਸ਼ਾਸਤਰ, ਆਰਥਿਕ ਇਤਿਹਾਸ ਅਤੇ ਮਨੋਵਿਗਿਆਨ ਦਾ ਪਿਛੋਕੜ ਹੈ। ਉਸ ਦੇ ਖੋਜ ਨਿਬੰਧ ਦਾ ਸਿਰਲੇਖ ਲਵ ਪਾਵਰ ਐਂਡ ਪੋਲਿਟੀਕਲ ਇੰਟਰਸਟਸ ਸੀ।ਉਸ ਦੇ ਮੁੱਖ ਖੇਤਰ ਦੀ ਖੋਜ ਸਮਾਜਿਕ ਅਤੇ ਰਾਜਨੀਤਕ ਦਰਸ਼ਨ ਵਿੱਚ ਹੈ।
ਚੌਣਵੀਆਂ ਕਿਤਾਬਾਂ
ਸੋਧੋ- Jónasdóttir, Anna; Jones, Kathleen (1988). The Political interests of gender: developing theory and research with a feminist face. London Newbury Park: Sage Publications. ISBN 9780803980860.
- Jónasdóttir, Anna (1991). Love power and political interests: towards a theory of patriarchy in contemporary western societies. Örebro, Sweden: University of Örebro. ISBN 9789176681169. Published in Spanish under the title El poder del amor: le importa el sexo a la democracia. Madrid Valencia Madrid: Ediciones Cátedra Universitat de València Instituto de la Mujer. 1993. ISBN 9788437611891.
- Jónasdóttir, Anna (1994). Why women are oppressed. Philadelphia: Temple University Press. ISBN 9781566391108.
- Jónasdóttir, Anna; Rosenbeck, Bente; van der Fehr, Drude (1998). Is there a Nordic feminism?: Nordic feminist thought on culture and society. London Philadelphia: UCL Press. ISBN 9781857288780.
- Jónasdóttir, Anna; Jones, Kathleen (2009). The political interests of gender revisited: redoing theory and research with a feminist face. Tokyo New York: United Nations University Press. ISBN 9789280811605. Pdf version.
- Jónasdóttir, Anna; Jones, Kathleen; Bryson, Valerie (2011). Sexuality, gender and power intersectional and transnational perspectives. New York: Routledge. ISBN 9780415880879.
- Jónasdóttir, Anna G; Ferguson, Ann (2014). Love: a question for feminism in the twenty-first century. New York: Routledge Advances in Feminist Studies and Intersectionality. ISBN 9780415704298.
ਸਾਹਿਤ
ਸੋਧੋ- Karlsson, Gunnel; Jones, Kathleen (2008). Gender and the interests of love: essays in honour of Anna G. Jónasdóttir. Örebro, Sweden: Örebro University Presss. ISBN 9789176686027.
ਹਵਾਲੇ
ਸੋਧੋ- ↑ "Archived copy". Archived from the original on 2012-04-30. Retrieved 2013-03-17.
{{cite web}}
: Unknown parameter|dead-url=
ignored (|url-status=
suggested) (help)CS1 maint: archived copy as title (link) - ↑ http://www.genderexcel.org/?q=node/95