ਐਨ-ਮੈਰੀ ਪੌਲ ਮੋਨਿਕ ਹਬੀ (ਜਨਮ ਨਵੰਬਰ 1966) ਇੱਕ ਬੈਲਜੀਅਨ ਵਪਾਰੀ, ਜ਼ਾਰਿਨ ਖਾਰਸ, ਦੇ ਨਾਲ ਜਸਟਗਿਵਿੰਗ, ਇੱਕ ਗਲੋਬਲ ਆਨਲਾਈਨ ਗਿਵਿੰਗ ਪਲੇਟਫਾਰਮ ਦੀ ਸਹਿ-ਸੰਸਥਾਪਕ ਰਹੀ ਹੈ।

ਐਨ-ਮੈਰੀ ਹਬੀ
ਜਨਮ
Anne-Marie Paule Monique Huby

ਨਵੰਬਰ 1966
ਰਾਸ਼ਟਰੀਅਤਾਬੈਲਜੀਅਨ
ਪੇਸ਼ਾਜਸਟਗਿਵਿੰਗ ਦੀ ਸਹਿ-ਸੰਸਥਾਪਕ ਅਤੇ ਐਮ ਡੀ

ਹਬੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬੈਲਜੀਅਮ ਵਿੱਚ ਬਤੌਰ ਇੱਕ ਰੇਡੀਓ ਪੱਤਰਕਾਰ ਕੀਤੀ, ਜਿਸ ਤੋਂ ਬਾਅਦ ਇਹ ਯੂਕੇ ਦੇ ਚੈਰਿਟੀ ਮੈਡੇਸਿਨ ਸਨਸ ਫ੍ਰਾਂਟਿਏਰਸ ਦੀ ਮੁੱਖੀ ਬਣੀ।[1]

ਹਬੀ ਅਤੇ ਖਾਰਸ ਨੇ 2002 ਵਿੱਚ ਜਸਟਗਿਵਿੰਗ ਦੀ ਸਥਾਪਨਾ ਕੀਤੀ।[2]

ਹਵਾਲੇ ਸੋਧੋ

  1. Davidson, Andrew (14 October 2009). "Zarine Kharas Chief Executive of Justgiving". Parsi Khabar. Retrieved 17 June 2015.
  2. "10 minutes with ... Anne-Marie Huby, co-founder of JustGiving". The Guardian. 24 October 2014. Retrieved 17 June 2015.