ਨਰਸਿਮਹਾ ਰਾਮ (ਜਨਮ 4 ਮਈ 1945) ਭਾਰਤੀ ਪੱਤਰਕਾਰ ਅਤੇ ਉਸ ਕਸਤੂਰੀ ਪਰਿਵਾਰ ਦਾ ਪ੍ਰਮੁੱਖ ਸਦੱਸ ਹੈ ਜੋ ਹਿੰਦੂ ਗਰੁੱਪ ਦੇ ਪ੍ਰਕਾਸ਼ਨ ਨੂੰ ਕੰਟਰੋਲ ਕਰਦਾ ਹੈ। ਰਾਮ 1977 ਦੇ ਬਾਅਦ ਦ ਹਿੰਦੂ ਦਾ ਪ੍ਰਬੰਧਕ ਡਾਇਰੈਕਟਰ ਅਤੇ 27 ਜੂਨ 2003 ਤੋਂ 18 ਜਨਵਰੀ 2012 ਤੱਕ ਇਸ ਦਾ ਮੁੱਖ ਸੰਪਾਦਕ ਰਿਹਾ।[2]

ਨਰਸਿਮਹਾ ਰਾਮ
ਨਵੀਂ ਦਿੱਲੀ ਵਿੱਚ ਇੱਕ ਜਨਤਕ ਸਮਾਰੋਹ ਵਿੱਚ ਐਨ ਰਾਮ
ਰਾਸ਼ਟਰੀਅਤਾਭਾਰਤੀ
ਸਿੱਖਿਆLoyola College, Chennai Presidency College, Chennai ਯੂਨੀਵਰਸਿਟੀ
ਪੇਸ਼ਾਕਸਤੂਰੀ ਐਂਡ ਸੰਨਜ਼ ਲਿਮਟਿਡ ਦੇ ਚੇਅਰਮੈਨ ਅਤੇ ਹਿੰਦੂ ਦੇ ਪਬਲਿਸ਼ਰ (2013 - ਮੌਜੂਦਾ)[1]
ਹਿੰਦੂ ਗਰੁੱਪ ਦੇ ਪ੍ਰਬੰਧ ਨਿਰਦੇਸ਼ਕ (1977-2003)
ਫਰੰਟਲਾਈਨ ਅਤੇ ਸਪੋਰਟਸਟਾਰ ਦੇ ਸੰਪਾਦਕ (1991-2003)
ਹਿੰਦੂ ਗਰੁੱਪ ਦੇ ਮੁੱਖ ਸੰਪਾਦਕ (2003-2012)
ਲਈ ਪ੍ਰਸਿੱਧJournalism, Newspapering, exposing Bofors scandal (1989)
ਰਾਜਨੀਤਿਕ ਦਲਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)[ਹਵਾਲਾ ਲੋੜੀਂਦਾ]
ਬੋਰਡ ਮੈਂਬਰਹਿੰਦੂ ਗਰੁੱਪ (2012 - ਹੁਣ)
ਜੀਵਨ ਸਾਥੀਮਰੀਅਮ ਚੰਦੀ
ਬੱਚੇਵਿਦਿਆ ਰਾਮ (ਪਹਿਲੀ ਪਤਨੀ ਤੋਂ)
ਮਾਤਾ-ਪਿਤਾG. Narasimhan
ਰਿਸ਼ਤੇਦਾਰਐਨ. ਮੁਰਲੀ (brother)
ਐਨ. ਰਵੀ (ਭਰਾ)
Malini Parthasarathy
Nalini Krishnan (first cousin)
Nirmala Lakshman
K. Balaji
Ramesh Rangarajan
K Venugopal
ਪੁਰਸਕਾਰAsian Investigative Journalist of the Year (1990)
JRD Tata Award for Business Ethics (2003)
Sri Lanka Rathna Award (2005)

ਹਵਾਲੇ ਸੋਧੋ