ਐਪਲ

ਇੱਕ ਅਮਰੀਕੀ ਬਹੁਰਾਸ਼ਟਰੀ ਨਿਗਮ

ਗੁਣਕ: 37°19′55″N 122°01′52″W / 37.33182°N 122.03118°W / 37.33182; -122.03118

ਐਪਲ ਇੰਕ., ਜਾਂ ਐਪਲ ਸੰਸਥਾਪਣ, ਪੂਰਵਲਾ ਐਲਪ ਕੰਪਿਊਟਰ, ਇੰਕ., ਇੱਕ ਅਮਰੀਕੀ ਬਹੁਰਾਸ਼ਟਰੀ ਨਿਗਮ ਹੈ ਜਿਹਦਾ ਸਦਰ-ਮੁਕਾਮ ਕੂਪਰਟੀਨੋ, ਕੈਲੀਫ਼ੋਰਨੀਆ ਵਿਖੇ ਹੈ[2] ਅਤੇ ਜੋ ਖਪਤਕਾਰੀ ਬਿਜਲਾਣੂ ਯੰਤਰਾਂ, ਕੰਪਿਊਟਰ ਸਾਫ਼ਟਵੇਅਰ ਅਤੇ ਨਿੱਜੀ ਕੰਪਿਊਟਰਾਂ ਦਾ ਖ਼ਾਕਾ ਤਿਆਰ ਕਰਦਾ, ਵਿਕਸਤ ਕਰਦਾ ਅਤੇ ਵੇਚਦਾ ਹੈ। ਇਹਦੇ ਸਭ ਤੋਂ ਪ੍ਰਸਿੱਧ ਉਤਪਾਦ ਮੈਕ ਕੰਪਿਊਟਰ, ਆਈਪੌਡ ਸੰਗੀਤ ਵਜੰਤਰੀ, ਆਈਫ਼ੋਨ ਸਮਾਰਟਫ਼ੋਨ ਅਤੇ ਆਈਪੈਡ ਟੈਬਲਟ ਕੰਪਿਊਟਰ ਹਨ।

ਐਪਲ ਸੰਸਥਾਪਣ
Apple Inc.
ਕਿਸਮਲੌਕਕ
ਵਪਾਰ ਦੇ ਰੂਪ
ਉਦਯੋਗ
 • ਕੰਪਿਊਟਰ ਹਾਰਡਵੇਅਰ
 • ਕੰਪਿਊਟਰ ਸਾਫ਼ਟਵੇਅਰ
 • ਬਿਜਲਾਣੂ ਉਤਪਾਦ
 • ਡਿਜੀਟਲ ਵੰਡ
ਸਥਾਪਤ1 ਅਪਰੈਲ, 1976
(3 ਜਨਵਰੀ, 1977 ਨੂੰ ਸੰਮਿਲਤ)
ਸਥਾਪਕ
 • ਸਟੀਵ ਜਾਬਜ਼
 • ਸਟੀਵ ਵੋਜ਼ਨੀਆਕ
 • ਰੌਨਲਡ ਵੇਨ[1]
ਸਦਰ-ਮੁਕਾਮCupertino, 1 ਇਨਫ਼ਿਨਿਟ ਲੂਪ, ਕੂਪਰਟੀਨੋ, ਕੈਲੀਫ਼ੋਰਨੀਆ, ਸੰਯੁਕਤ ਰਾਜ ਅਮਰੀਕਾ[2]
ਟਿਕਾਣਿਆਂ ਦੀ ਗਿਣਤੀ394 ਪਰਚੂਨ ਸਟੋਰ (ਨਵੰਬਰ 2012 ਤੱਕ)
ਕਾਰੋਬਾਰੀ ਖੇਤਰਵਿਸ਼ਵ-ਵਿਆਪੀ
ਮਹੱਤਵਪੂਰਨ ਲੋਕਆਰਥਰ ਡੀ. ਲੈਵਿਨਸਨ (ਚੇਅਰਮੈਨ)[3]
ਟਿਮ ਕੁਕ (CEO)
ਉਪਜ
ਸੇਵਾਵਾਂ
ਮਾਲੀਆਵਾਧਾ US$ 156.508ਬਿਲੀਅਨ (2012)[4]
ਅਮਲੀ ਆਮਦਨਵਾਧਾ US$ 055.241ਬਿਲੀਅਨ (2012)[4]
ਮੂਲ ਆਮਦਨੀਵਾਧਾ US$ 041.733ਬਿਲੀਅਨ (2012)[4]
ਕੁੱਲ ਅਸਾਸਾਵਾਧਾ US$ 176.064ਬਿਲੀਅਨ (2012)[4]
ਕੁੱਲ ਇਕਵਿਟੀਵਾਧਾ US$ 118.210ਬਿਲੀਅਨ (2012)[4]
ਮੁਲਾਜ਼ਮ72,800 (2012)[5]
ਸਹਾਇਕ ਕਿੱਤੇAnobit, Apple Store, Apple Support
ਵੈੱਬਸਾਈਟapple.com

ਹਵਾਲੇਸੋਧੋ

 1. Linzmayer, Ronald W. (1999). Apple Confidential: The Real Story of Apple Computer, Inc. No Starch Press. 
 2. 2.0 2.1 "Waymarking: Apple Inc". Waymarking.com: GEO*Trailblazer 1. Retrieved January 6, 2013.  |first1= missing |last1= in Authors list (help)
 3. "Press Info – Apple Leadership". Apple. Retrieved February 22, 2012. 
 4. 4.0 4.1 4.2 4.3 4.4 "2012 Apple Form 10-K". October 31, 2012. Retrieved November 4, 2012. 
 5. "Apple's 2012 Annual Report: More Employees, More Office Space, More Sales". Macrumors.com. 2012-10-31. Retrieved 2012-11-11.