ਐਫ. ਸੀ. ਤਵੇਨਤੇ
ਫੁੱਟਬਾਲ ਕਲੱਬ ਤਵੇਨਤੇ, ਇੱਕ ਮਸ਼ਹੂਰ ਡੱਚ ਫੁੱਟਬਾਲ ਕਲੱਬ ਹੈ[2], ਇਹ ਏਂਸਕੇਡੇ, ਨੀਦਰਲੈਂਡ ਵਿਖੇ ਸਥਿਤ ਹੈ। ਇਹ ਡੀ ਗ੍ਰੋਲਸਛ ਵੇਸਤੇ, ਏਂਸਕੇਡੇ ਅਧਾਰਤ ਕਲੱਬ ਹੈ, ਜੋ ਬੁੰਡਸਲੀਗਾ ਵਿੱਚ ਖੇਡਦਾ ਹੈ।[3]
![]() | |||
ਪੂਰਾ ਨਾਂ | ਫੁੱਟਬਾਲ ਕਲੱਬ ਤਵੇਨਤੇ | ||
---|---|---|---|
ਸਥਾਪਨਾ | 01 ਜੁਲਾਈ 1965[1] | ||
ਮੈਦਾਨ | ਡੀ ਗ੍ਰੋਲਸਛ ਵੇਸਤੇ ਏਂਸਕੇਡੇ (ਸਮਰੱਥਾ: 30,205) | ||
ਪ੍ਰਧਾਨ | ਜੂਪ ਮੁਨਸਤੇਰਮਾਨ | ||
ਪ੍ਰਬੰਧਕ | ਐਲਫਰਡ ਸਛਰੇਉਦੇਰ | ||
ਲੀਗ | ਏਰੇਡੀਵੀਸੀ | ||
ਵੈੱਬਸਾਈਟ | ਕਲੱਬ ਦਾ ਅਧਿਕਾਰਕ ਸਫ਼ਾ | ||
|
ਹਵਾਲੇਸੋਧੋ
ਬਾਹਰੀ ਕੜੀਆਂਸੋਧੋ
ਵਿਕੀਮੀਡੀਆ ਕਾਮਨਜ਼ ਉੱਤੇ ਐਫ. ਸੀ। ਤਵੇਨਤੇ ਨਾਲ ਸਬੰਧਤ ਮੀਡੀਆ ਹੈ।
- ਐਫ. ਸੀ। ਤਵੇਨਤੇ ਦੀ ਅਧਿਕਾਰਕ ਵੈੱਬਸਾਈਟ Archived 2017-09-21 at the Wayback Machine.