ਐਮੀ ਏਲਨ ਜੋਨਸ ਇੰਗਲਿਸ਼ ਕ੍ਰਿਕੇਟ ਖਿਡਾਰਨ ਹੈ, ਜੋ ਵਾਰਵਿਕਸ਼ਾਇਰ ਲਈ ਵਿਕੇਟਕੀਪਰ ਦੇ ਤੌਰ ਉੱਤੇ ਖੇਡਦੀ ਸੀ, ਅਤੇ 2013 ਵਿੱਚ ਉਹ ਇੰਗਲੈਂਡ ਦੀ ਟੀਮ ਲਈ ਆਪਣਾ ਕੈਰੀਅਰ ਸ਼ੁਰੂ ਕੀਤਾ।[1]

Amy Jones
ਨਿੱਜੀ ਜਾਣਕਾਰੀ
ਪੂਰਾ ਨਾਮ
Amy Ellen Jones
ਜਨਮ (1993-06-13) 13 ਜੂਨ 1993 (ਉਮਰ 31)
Solihull, Warwickshire, England
ਬੱਲੇਬਾਜ਼ੀ ਅੰਦਾਜ਼Right-handed
ਭੂਮਿਕਾWicket-keeper
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ1 February 2013 ਬਨਾਮ Sri Lanka
ਆਖ਼ਰੀ ਓਡੀਆਈ17 November 2016 ਬਨਾਮ Sri Lanka
ਪਹਿਲਾ ਟੀ20ਆਈ ਮੈਚ5 July 2013 ਬਨਾਮ Pakistan
ਆਖ਼ਰੀ ਟੀ20ਆਈ7 July 2016 ਬਨਾਮ Pakistan
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2008–presentWarwickshire
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WODI WT20I WLO WT20
ਮੈਚ 20 15 91 58
ਦੌੜਾਂ 185 60 1,836 803
ਬੱਲੇਬਾਜ਼ੀ ਔਸਤ 15.41 6.66 25.50 16.72
100/50 0/0 0/0 3/9 0/1
ਸ੍ਰੇਸ਼ਠ ਸਕੋਰ 41 14 124 54*
ਕੈਚਾਂ/ਸਟੰਪ 12/5 7/1 58/52 23/33
ਸਰੋਤ: CricketArchive, 30 December 2016

ਉਹ ਮਹਿਲਾ ਖਿਡਾਰੀਆਂ ਲਈ 18 ਈ.ਸੀ.ਬੀ ਕੇਂਦਰੀ ਕਰਾਰਾਂ ਦੀ ਪਹਿਲੀ ਕਿਸ਼ਤ ਦਾ ਹਿੱਸਾ ਹੈ, ਜੋ ਅਪ੍ਰੈਲ 2014 ਵਿੱਚ ਐਲਾਨ ਕੀਤਾ ਗਿਆ ਸੀ।[2]

ਅਪ੍ਰੈਲ 2015 'ਚ, ਉਸ ਨੂੰ ਦੁਬਈ' ਵਿੱਚ ਇੰਗਲੈਂਡ ਦੀ ਮਹਿਲਾ ਅਕੈਡਮੀ ਦੀ ਟੀਮ ਦੌਰੇ ਵਿੱਚ ਉਸਦਾ ਨਾਮ ਸ਼ਾਮਿਲ ਕੀਤਾ ਗਿਆ ਸੀ, ਜਿੱਥੇ ਇੰਗਲੈਂਡ ਦੀ ਮਹਿਲਾ ਨੇ ਆਪਣੇ 50-ਓਵਰਾਂ ਦੇ ਮੈਚਾਂ ਅਤੇ ਦੋ ਟੀ -20 ਮੈਚਾਂ' ਵਿੱਚ ਆਸਟਰੇਲੀਆ ਨਾਲ ਮੈਚ ਖੇਡੇ ਸਨ।[3][4]

ਹਵਾਲੇ

ਸੋਧੋ
  1. "Player profile: Amy Jones". ESPNcricinfo. Retrieved 7 July 2013.
  2. "England women earn 18 new central contracts". BBC. 20 April 2015. Retrieved 6 May 2014.
  3. "Lauren Winfield: Injured batter misses England Academy tour". BBC. 20 March 2015. Retrieved 10 April 2015.
  4. "BBC Sport - Women's Ashes 2015: Fran Wilson named in England squad". BBC Sport. Retrieved 5 August 2015.