ਐਮੰਡਸਨ ਸਮੁੰਦਰ ਪੱਛਮੀ ਅੰਟਾਰਕਟਿਕਾ ਵਿੱਚ ਮੈਰੀ ਬਿਰਡ ਲੈਂਡ ਦੇ ਤੱਟ ਤੋਂ ਪਰ੍ਹਾਂ ਦੱਖਣੀ ਮਹਾਂਸਾਗਰ ਦੀ ਇੱਕ ਸ਼ਾਖਾ ਹੈ। ਇਸ ਦੀਆਂ ਹੱਦਾਂ ਪੂਰਬ ਵੱਲ ਥਰਸਟਨ ਟਾਪੂ ਦੇ ਉੱਤਰ-ਪੱਛਮੀ ਸਿਰੇ, ਕੇਪ ਫ਼ਲਾਇੰਗ ਫ਼ਿਸ਼ ਅਤੇ ਪੱਛਮ ਵੱਲ ਸਿਪਲ ਟਾਪੂ ਉੱਤੇ ਕੇਪ ਡਾਰਟ ਨਾਲ਼ ਲੱਗਦੀਆਂ ਹਨ। ਕੇਪ ਫ਼ਲਾਇੰਗ ਫ਼ਿਸ਼ ਦੇ ਪੂਰਬ ਵੱਲ ਬੈਲਿੰਗਸਹਾਊਸਨ ਸਮੁੰਦਰ ਸ਼ੁਰੂ ਹੋ ਜਾਂਦਾ ਹੈ।

ਅੰਟਾਰਕਟਿਕਾ ਦਾ ਐਮੰਡਸਨ ਸਮੁੰਦਰ ਇਲਾਕਾ
ਅੰਟਾਰਕਟਿਕ ਬਰਫ਼-ਤੋਦਾ, ਐਮੰਡਸਨ ਸਮੁੰਦਰ

ਹਵਾਲੇ

ਸੋਧੋ