ਐਮ. ਸੁਭੱਦਰਾ ਨਾਇਰ
ਐਮ. ਸੁਭੱਦਰਾ ਨਾਇਰ ਇੱਕ ਭਾਰਤੀ ਗਾਇਨੀਕੋਲੋਜਿਸਟ (ਔਰਤਾਂ ਦੀ ਡਾਕਟਰ), ਮੈਡੀਕਲ ਅਧਿਆਪਕ ਅਤੇ ਸੋਸ਼ਲ ਵਰਕਰ ਹੈ, ਉਸਨੂੰ 50,000 ਤੋਂ ਵੱਧ ਬੱਚਿਆਂ ਦੇ ਜਨਮ ਦੀ ਸਹਾਇਤਾ ਕਰਨ ਦਾ ਸਿਹਰਾ ਦਿੱਤਾ ਗਿਆ ਹੈ।[1][2][3] 2014 ਵਿੱਚ, ਉਸਨੂੰ ਭਾਰਤ ਸਰਕਾਰ ਨੇ ਪਦਮ ਸ਼੍ਰੀ, ਚੌਥਾ ਸਭ ਤੋਂ ਵੱਡਾ ਨਾਗਰਿਕ ਇਨਾਮ, ਨਾਲ ਉਸਦੀ ਦਵਾਈਆਂ ਦੇ ਖੇਤਰ ਵਿੱਚ ਦਿੱਤੀਆਂ ਗਈਆਂ ਸੇਵਾਵਾਂ, ਲਈ ਸਨਮਾਨਿਤ ਕੀਤਾ ਗਿਆ,[4] ਉਹ ਪਹਿਲੀ ਗਾਇਨੀਕੋਲੋਜਿਸਟ ਹੈ ਜਿਸਨੇ ਪਦਮ ਅਵਾਰਡ ਜਿੱਤਿਆ।
ਐਮ. ਸੁਭੱਦਰਾ ਨਾਇਰ | |
---|---|
ਜਨਮ | |
ਪੇਸ਼ਾ | ਗਾਇਨੀਕੋਲੋਜਿਸਟ, ਸਮਾਜ ਸੇਵਿਕਾ |
ਜੀਵਨ ਸਾਥੀ | ਗੋਪਾਲਾਕ੍ਰਿਸ਼ਨਨ ਨਾਇਰ |
ਬੱਚੇ | ਆਸ਼ਾ ਨਾਇਰ Shanthi Nair |
Parent(s) | ਕ੍ਰਿਸ਼ਨਨ ਕੁੱਟੀ ਮੈਨਨ ਡਾ. ਮਾਧਵੀ ਅੰਮਾ |
ਪੁਰਸਕਾਰ | ਪਦਮ ਸ਼੍ਰੀ |
ਜੀਵਨੀ
ਸੋਧੋਸੁਭੱਦਰਾ ਨਾਇਰ ਦਾ ਜਨਮ 21 ਫਰਵਰੀ 1929 ਨੂੰ ਇਰਿੰਜਾਲਾਕੂਦਾ, ਥਰਿਸੂਰ, ਵਿੱਚ ਦੱਖਣ ਭਾਰਤੀ ਰਾਜ ਕੇਰਲ ਵਿੱਚ, ਕ੍ਰਿਸ਼ਨਨ ਕੁੱਟੀ ਮੈਨਨ ਅਤੇ ਮਾਧਵੀ ਅੰਮਾ, ਭਾਰਤ ਵਿੱਚ ਪਹਿਲੀਆਂ ਔਰਤਾਂ ਵਿਚੋਂ ਇੱਕ,[5][6] ਦੇ ਕੋਲ ਜਨਮ ਹੋਇਆ। ਉਹ ਦੋ ਛੋਟੇ ਭਰਾਵਾਂ ਅਤੇ ਇੱਕ ਛੋਟੀ ਭੈਣ ਦੀ ਵੱਡੀ ਭੈਣ ਹੈ। ਮਾਧਵੀ ਅੰਮਾ, ਮਹਾਤਮਾ ਗਾਂਧੀ ਦੀ ਇੱਕ ਪੈਰੋਕਾਰ ਅਤੇ ਇੱਕ ਸੁਤੰਤਰਤਾ ਸੈਨਾਨੀ ਸੀ, ਇੱਕ ਸਖ਼ਤ ਅਨੁਸ਼ਾਸਨੀ ਸੀ ਅਤੇ ਇੱਕ ਵਿਅਸਤ ਡਾਕਟਰ ਸੀ ਜਿਸ ਕਾਰਨ ਕਰਕੇ ਸੁਭੱਦਰਾ ਨੂੰ ਉਸਦੀ ਮਾਮੀ ਨੇ ਉਸਦੀ ਪਰਵਰਿਸ਼ ਕੀਤੀ।[7]
ਸੋਸ਼ਲ ਸਰਵਿਸ
ਸੋਧੋਸਰਕਾਰੀ ਸੇਵਾ ਤੋਂ ਰੀਟਾਇਰਮੈਂਟ ਤੋਂ ਬਾਅਦ, ਡਾ. ਸੁਭੱਦਰਾ ਨਾਇਰ ਨੇ 'ਅਭਯ' ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ,[8] ਜੋ ਇੱਕ ਚੈਰੀਟੇਬਲ ਸੰਸਥਾ ਹੈ ਜੋ ਬੇਸਹਾਰਾ ਲੋਕਾਂ ਲਈ ਸਹਾਇਤਾ ਸੇਵਾ ਵਿੱਚ ਲੱਗੇ ਹੋਏ ਹਨ।[9] ਬਾਅਦ ਵਿੱਚ, ਉਹ ਤਿਰੂਵਨੰਤਪੁਰਮ ਵਿੱਚ ਸਰਗਰਮ ਇੱਕ ਗੈਰ ਸਰਕਾਰੀ ਸੰਸਥਾ ਸ਼੍ਰੀ ਸਤਿਯਾ ਸਾਈ ਅਨਾਥਾਂ ਟਰੱਸਟ ਦੀਆਂ ਗਤੀਵਿਧੀਆਂ ਵੱਲ ਖਿੱਚੀ ਗਈ ਅਤੇ ਟਰੱਸਟ ਦੀਆਂ ਸਮਾਜਿਕ ਗਤੀਵਿਧੀਆਂ ਵੱਲ ਉਸਦਾ ਧਿਆਨ ਦੇਣ ਲੱਗ ਪਈ।
ਅਵਾਰਡ ਅਤੇ ਰੈਕੋਗਨੀਸ਼ਨ
ਸੋਧੋ- ਪਦਮ ਸ਼੍ਰੀ – ਭਾਰਤ ਸਰਕਾਰ – 2014
- ਫੈਲੋਸ਼ਿਪ– ਰਾਸ਼ਟਰਮੰਡਲ
- ਫੈਲੋਸ਼ਿਪ – ਵਿਸ਼ਵ ਸਿਹਤ ਸੰਗਠਨ
ਹਵਾਲੇ
ਸੋਧੋ- ↑ Radhika (18 March 2014). "Mangalam". Web article with interview. Mangalam daily. Archived from the original on 3 September 2014. Retrieved 27 August 2014.
{{cite web}}
: Unknown parameter|dead-url=
ignored (|url-status=
suggested) (help) - ↑ Nair, Dr. Subhadra. "Namaste Keralam". Namaste Keralam (Interview). Interviewed by Jaihind TV. Retrieved 27 August 2014.
- ↑ Nair, Dr. Subhadra (10 May 2014). "Jeevitham Ithuvare 1". Jeevitham Ithuvare 1 (Interview). Interviewed by K. P. Mohanan. Jaihind TV. Retrieved 26 August 2014.
- ↑ "Padma Awards Announced". Circular. Press Information Bureau, Government of India. 25 January 2014. Archived from the original on 8 February 2014. Retrieved 23 August 2014.
{{cite web}}
: Unknown parameter|dead-url=
ignored (|url-status=
suggested) (help) - ↑ Athira M (21 February 2014). "Campus reconnect: Cherished forever". web article. The Hindu. Retrieved 26 August 2014.
- ↑ "TOI Profile". Times of India. 26 January 2014. Retrieved 27 August 2014.
- ↑ Nair, Dr. Subhadra (10 May 2014). "Jeevitham Ithuvare 2". Jeevitham Ithuvare 2 (Interview). Interviewed by K. P. Mohanan. Jaihind TV. Retrieved 26 August 2014.
- ↑ "Abhaya". Abhaya Charitable Organization. 2014. Retrieved 28 August 2014.
- ↑ Radhika (18 March 2014). "Mangalam Abhaya". Mangalam. Archived from the original on 3 ਸਤੰਬਰ 2014. Retrieved 28 August 2014.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਲਿੰਕ
ਸੋਧੋ- "Felicitation". The New Indian Express. 23 August 2014. Archived from the original on 3 ਸਤੰਬਰ 2014. Retrieved 27 August 2014.
- Nair, Dr. Subhadra (10 May 2014). "Jeevitham Ithuvare 2". Jeevitham Ithuvare 1 (Interview). Interviewed by K. P. Mohanan. Jaihind TV. Retrieved 26 August 2014.
- Nair, Dr. Subhadra (10 May 2014). "Jeevitham Ithuvare 2". Jeevitham Ithuvare 2 (Interview). Interviewed by K. P. Mohanan. Jaihind TV. Retrieved 26 August 2014.
-
{{cite AV media}}
: Empty citation (help)