ਰਾਬਰਟ ਐਰਿਕ ਬੈੱਟਸਿਸ਼ (13 ਜਨਵਰੀ, 1960 ਦਾ ਜਨਮ) ਇੱਕ ਅਮਰੀਕੀ ਭੌਤਿਕ ਵਿਗਿਆਨੀ ਹੈ ਜੋ ਐਸ਼ਬਰਨ, ਵਰਜੀਨੀਆ ਦੇ ਜਨੇਲੀਆ ਫ਼ਾਰਮ ਰਿਸਰਚ ਕੈਂਪਸ ਵਿਖੇ ਕੰਮ ਕਰਦਾ ਹੈ।[2] ਇਹਨੂੰ 2014 ਵਿੱਚ ਐਰਿਕ ਬੈੱਟਸਿਸ਼ ਅਤੇ ਵਿਲੀਅਮ ਮੋਐਰਨਰ ਸਮੇਤ "ਪਰਾ-ਗਿਣਤੀ ਫ਼ਲੋਰ-ਪ੍ਰਕਾਸ਼ ਖ਼ੁਰਦਬੀਨੀ ਦੇ ਵਿਕਾਸ" ਲਈ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਨੋਬਲ ਇਨਾਮ ਮਿਲਿਆ।[3][4]

ਐਰਿਕ ਬੈੱਟਸਿਸ਼
Eric Betzig
Eric Betzig.jpg
ਜਨਮਰਾਬਰਟ ਐਰਿਕ ਬੈੱਟਸਿਸ਼[1]
13 ਜਨਵਰੀ, 1960 (54 ਦੀ ਉਮਰ)
ਐੱਨ ਆਰਬਰ, ਮਿਸ਼ੀਗਨ, ਯੂ.ਐੱਸ.
ਖੇਤਰਵਿਹਾਰਕ ਭੌਤਿਕ ਵਿਗਿਆਨ
ਸੰਸਥਾਵਾਂਹਾਵਡ ਹੂਗਜ਼ ਮੈਡੀਕਲ ਇੰਸਟੀਚਿਊਟ
ਮਾਂ-ਸੰਸਥਾਕੈਲੀਫ਼ੋਰਨੀਆ ਇੰਸਟੀਚਿਊਟ ਆਫ਼ ਤਕਨਾਲੋਜੀ
ਕਾਰਨਲ ਯੂਨੀਵਰਸਿਟੀ
ਖੋਜ ਪ੍ਰਬੰਧNear-field Scanning Optical Microscopy (1988)
ਪ੍ਰਸਿੱਧੀ ਦਾ ਕਾਰਨਨੈਨੋ ਖੁਰਦਬੀਨੀ, ਫ਼ਲੋਰ-ਪ੍ਰਕਾਸ਼ ਖੁਰਦਬੀਨੀ
ਖ਼ਾਸ ਇਨਾਮਰਸਾਇਣ ਵਿਗਿਆਨ ਵਿੱਚ ਨੋਬਲ ਇਨਾਮ (2014)
Website
Eric Betzig, PhD

ਹਵਾਲੇਸੋਧੋ

  1. http://caltechcampuspubs.library.caltech.edu/2491/1/June_10,_1983.pdf
  2. "Eric Betzig, PhD". hhmi.org. Howard Hughes Medical Institute. Retrieved 2014-10-08. 
  3. "The Nobel Prize in Chemistry 2014". Nobelprize.org. Nobel Media AB. 2014-10-08. Retrieved 2014-10-08. 
  4. "Eric Betzig Wins 2014 Nobel Prize in Chemistry". HHMI News. hhmi.org. 2014-10-08. Retrieved 2014-10-08.