ਐਲਗੌਲ 60
ਪ੍ਰੋਗਰਾਮਿੰਗ ਭਾਸ਼ਾ
ਐਲਗੌਲ 60 ਇੱਕ ਕੰਪਿਊਟਰੀ ਪ੍ਰੋਗ੍ਰਾਮਿੰਗ ਭਾਸ਼ਾ ਹੈ। ਇਹ ਐਲਗੌਲ ਪਰਿਵਾਰ ਦੀਆਂ ਪ੍ਰੋਗ੍ਰਾਮਿੰਗ ਭਾਸ਼ਾਵਾਂ ਵਿਚੋਂ ਇੱਕ ਹੈ। ਇਸ ਪ੍ਰੋਗ੍ਰ੍ਰਾਮਿੰਗ ਭਾਸ਼ਾ ਨੂੰ ਐਲਗੌਲ 58 ਤੋਂ ਬਾਅਦ ਵਿੱਚ ਰਲੀਜ਼ ਕੀਤਾ ਗਿਆ ਸੀ। ਇਸਦੀ ਮਦਦ ਨਾਲ ਹੋਰ ਕਈ ਭਾਸ਼ਾਵਾਂ ਵੀ ਬਣਾਈਆਂ ਗਈਆਂ ਜਿਹਨਾਂ ਵਿੱਚ ਸੀ, ਪਾਸਕਲ, ਆਦਿ ਸ਼ਾਮਿਲ ਹਨ। ਐਲਗੌਲ ਭਾਸ਼ਾਵਾਂ ਦੇ ਨਾਮ ਇਹਨਾਂ ਨੂੰ ਰਲੀਜ਼ ਕੀਤੇ ਸਾਲ ਦੇ ਅਧਾਰਤ ਰੱਖੇ ਗਏ।[1]
ਪੈਰਾਡਾਈਮ | ਪਰੋਸੀਜਰਲ ਪਰੋਗਰਾਮਿੰਗ, ਜ਼ਰੂਰੀ ਪ੍ਰੋਗਰਾਮਿੰਗ, ਸਟਕਚਰ ਪ੍ਰੋਗਰਾਮਿੰਗ |
---|---|
ਸਾਹਮਣੇ ਆਈ | 1960 |
ਵਿਸ਼ੇਸ਼ਤਾਵਾਂ
ਸੋਧੋਮਿਆਰੀ ਅਪ੍ਰੇਟਰਜ਼
ਸੋਧੋਤਰਜੀਹ | ਪਰੇਟਰ | |
---|---|---|
ਪਿਹਲਾ ਹਿਸਾਬ |
ਪਿਹਲਾ | ↑ (ਪਾਵਰ) |
ਦੂਜਾ | ×, / (ਅਸਲੀ), ÷ (ਅੰਕ) | |
ਤੀਜਾ | +, - | |
ਦੂਜਾ | <, ≤, =, ≥, >, ≠ | |
ਤੀਜਾ | ¬ (ਨਾਟ) | |
ਚੌਥਾ | ∧ (ਐਂਡ) | |
ਪੰਜਵਾਂ | ∨ (ਆਰ) | |
ਛੇਵਾਂ | ⊃ (ਭਾਵ) | |
ਸੱਤਵਾਂ | ≡ (ਬਰਾਬਰੀ) |
ਹਵਾਲੇ
ਸੋਧੋ- ↑ Hoare, C.A.R. (December 1973). "Hints on Programming Language Design" (PDF). p. 27. Archived from the original (PDF) on 2009-09-15. Retrieved 2016-10-24.
{{cite web}}
: Unknown parameter|dead-url=
ignored (|url-status=
suggested) (help) (This statement is sometimes erroneously attributed to Edsger W. Dijkstra, also involved in implementing the first ALGOL 60 compiler.)