ਐਲਨ ਫੋਰੈਸਟ ਜ਼ੂ (ਹਿੰਦੀ: कानपुर चिड़ियाघर / कानपुर प्राणी उद्यान, ਕਾਨਪੁਰ ਜ਼ੂ ਵੀ ਕਿਹਾ ਜਾਂਦਾ ਹੈ) ਉੱਤਰੀ ਭਾਰਤ ਦੇ ਉੱਤਰ ਪ੍ਰਦੇਸ਼ ਦੀ ਉਦਯੋਗਿਕ ਹੱਬ, ਕਾਨਪੁਰ ਵਿੱਚ ਇੱਕ ਚਿੜੀਆਘਰ ਹੈ।

ਐਲਨ ਫੋਰੈਸਟ ਜ਼ੂ
ਪੂਰੇ ਅਕਾਰ ਦੇ ਡਾਇਨਾਸੋਰ ਦੀ ਮੂਰਤੀ
ਖੁੱਲਣ ਦੀ ਮਿਤੀ4 ਫਰਵਰੀ 1974[1]
ਸਥਾਨਕਾਨਪੁਰ, ਉੱਤਰ ਪ੍ਰਦੇਸ਼, ਭਾਰਤ
ਨਿਰਦੇਸ਼ਾਂਕ26°30′10″N 80°18′13″E / 26.502886°N 80.303643°E / 26.502886; 80.303643
ਵੈੱਬਸਾਈਟforest.up.nic.in/kanpurzoo-s/

ਹਵਾਲੇ ਸੋਧੋ

  1. "About us". forest.up.nic.in. Kanpur Zoological Park. Archived from the original on 31 ਜਨਵਰੀ 2014. Retrieved 17 February 2013. {{cite web}}: Unknown parameter |dead-url= ignored (|url-status= suggested) (help)