ਐਲਵਿਸ ਪਰੈਸਲੇ (ਅੰਗਰੇਜ਼ੀ: Elvis Presley) ਇੱਕ ਅਮਰੀਕੀ ਗਾਇਕ ਅਤੇ ਐਕਟਰ ਹੈ। ਇਹ 20ਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਸੱਭਿਆਚਾਰਕ ਚਿੰਨ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸਨੂੰ ਅਕਸਰ "ਰੌਕ ਐਂਡ ਰੋਲ ਦਾ ਬਾਦਸ਼ਾਹ" ਕਿਹਾ ਜਾਂਦਾ ਹੈ।

ਐਲਵਿਸ ਪਰੈਸਲੇ
1957 ਵਿੱਚ ਐਲਵਿਸ ਪਰੈਸਲੇ
Presley in a publicity photograph for the 1957 film Jailhouse Rock
ਜਨਮ
ਐਲਵਿਸ ਐਰਨ ਪਰੈਸਲੇ

(1935-01-08)ਜਨਵਰੀ 8, 1935
ਤੁਪੇਲੋ, ਮਿਸੀਸੀਪੀ, ਸੰਯੁਕਤ ਰਾਜ
ਮੌਤਅਗਸਤ 16, 1977(1977-08-16) (ਉਮਰ 42)
ਮੈਮਫਿਸ, ਟੈਨੀਸੀ, ਸੰਯੁਕਤ ਰਾਜ
ਕਬਰਗਰੇਸਲੈਂਡ, ਮੈਮਫਿਸ, ਟੈਨੀਸੀ, ਸੰਯੁਕਤ ਰਾਜ
ਸਿੱਖਿਆਹਿਊਮਜ਼ ਹਾਈ ਸਕੂਲ
ਪੇਸ਼ਾਗਾਇਕ, ਐਕਟਰ
ਜੀਵਨ ਸਾਥੀ
(ਵਿ. 1967; ਤ. 1973)
ਬੱਚੇਲੀਜ਼ਾ ਮੈਰੀ ਪਰੈਸਲੇ
ਰਿਸ਼ਤੇਦਾਰਰਾਇਲੀ ਕਿਊਹ (ਪੋਤੀ)
ਮਿਲਟਰੀ ਜੀਵਨ
ਵਫ਼ਾਦਾਰੀ United States of America
ਸੇਵਾ/ਬ੍ਰਾਂਚ ਸੰਯੁਕਤ ਰਾਜ ਫੌਜ
ਸੇਵਾ ਦੇ ਸਾਲ1958–1960
ਰੈਂਕ ਸਾਰਜੈਂਟ
ਯੂਨਿਟCompany A, 1st Medium Tank Battalion, 32nd Armor Regiment, 3rd Armored Division
ਸੰਗੀਤਕ ਕਰੀਅਰ
ਵੰਨਗੀ(ਆਂ)
ਸਾਜ਼ਆਵਾਜ਼, ਗਿਟਾਰ
ਸਾਲ ਸਰਗਰਮ1953–1977
ਲੇਬਲਸਨ ਰਿਕਾਰਡਜ਼, ਆਰ.ਸੀ.ਏ. ਰਿਕਾਰਡਜ਼, ਹਿਸ ਮਾਸਟਰਜ਼ ਵੋਆਇਸ
ਵੈਂਬਸਾਈਟwww.elvis.com
ਦਸਤਖ਼ਤ

ਇਹ ਕਈ ਸੰਗੀਤਕ ਯਾਨਰਾਂ ਵਿੱਚ ਮਸ਼ਹੂਰ ਹੋਇਆ ਅਤੇ ਰਿਕਾਰਡ ਸੰਗੀਤ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਧ ਵਿਕਣ ਵਾਲਾ ਗਾਇਕ ਹੈ[1][2][3][4] ਅਤੇ ਦੁਨੀਆ ਭਰ ਵਿੱਚ ਇਸ ਦੀਆਂ 60 ਕਰੋੜ ਤੋਂ ਵੱਧ ਸੀਡੀਆਂ ਅਤੇ ਕੈਸਟਾਂ ਵਿਕ ਚੁੱਕੀਆਂ ਹਨ।[5] ਇਸਨੇ 3 ਗਰੈਮੀ ਪੁਰਸਕਾਰ ਜਿੱਤੇ ਅਤੇ 36 ਸਾਲ ਦੀ ਉਮਰ ਵਿੱਚ ਇਸਨੂੰ ਗਰੈਮੀ ਦਾ ਉਮਰ ਭਰ ਦੀ ਪ੍ਰਾਪਤੀ ਲਈ ਵਿਸ਼ੇਸ਼ ਪੁਰਸਕਾਰ ਵੀ ਦਿੱਤਾ ਗਿਆ।

ਜੀਵਨ

ਸੋਧੋ

ਐਲਵਿਸ ਦਾ ਜਨਮ ਤੁਪੇਲੋ, ਮਿਸੀਸੀਪੀ ਵਿੱਚ ਹੋਇਆ। ਜਦੋਂ ਇਹ 13 ਸਾਲਾਂ ਦਾ ਸੀ ਤਾਂ ਇਹ ਅਤੇ ਇਸ ਦਾ ਪਰਿਵਾਰ ਮੈਮਫਿਸ, ਟੈਨੀਸੀ ਵਿੱਚ ਰਹਿਣ ਲੱਗੇ। ਇੱਥੇ ਸਾਲ 1954 ਵਿੱਚ ਇੱਕ ਸੰਗੀਤਕ ਕਰੀਅਰ ਸ਼ੁਰੂ ਹੋਇਆ ਜਦ ਇਸਨੇ ਨਿਰਮਾਤਾ ਸੈਮ ਫਿਲਿਪਸ ਨਾਲ ਸਨ ਰਿਕਾਰਡਜ਼ ਵਿਖੇ ਇੱਕ ਗਾਣਾ ਰਿਕਾਰਡ ਕੀਤਾ।

ਹਵਾਲੇ

ਸੋਧੋ
  1. Reaves 2002.
  2. Victor 2008, pp. 438–39.
  3. Semon & Jorgensen 2001.
  4. Collins 2002.
  5. Kyriazis, Stefan (January 8, 2015). "Elvis would be 80 today: Watch ten of his most sensational performances here". Daily Express. Retrieved January 28, 2015.