ਐਲੀ ਵੀਜ਼ਲ ਯਹੂਦੀ ਅਮਰੀਕਨ ਲੇਖਕ ਸੀ, ਜਿਸ ਨੇ ਕਿ ਦੂਸਰੇ ਸੰਸਾਰ ਯੁੱਧ ਸਮੇਂ ਹਿਟਲਰ ਦੇ ਔਸ਼ਵਿੱਟਜ਼ ਵਿੱਚ ਤਸ਼ੀਹਾਖਾਨਿਆਂ ਵਿੱਚ ਯਹੂਦੀਆਂ ਤੇ ਹੋਏ ਅਤਿਆਚਾਰ ਨੂੰ ਹੰਡਾਇਆ ਤੇ ਵੇਖਿਆ। ਇਸ ਤੇ ਅਧਾਰਿਤ ਇਸ ਨੇ ਨਾਵਲ ਰਾਤ ਵੀ ਲਿਖਿਆ। 1986 ਵਿੱਚ ਨੋਬਲ ਸ਼ਾਂਤੀ ਇਨਾਮ ਮਿਲਿਆ।

ਐਲੀ ਵੀਜ਼ਲ
ਐਲੀ ਵੀਜ਼ਲ
ਜਨਮਐਲੀਜਰ ਵੀਜ਼ਲ
(1928-09-30) ਸਤੰਬਰ 30, 1928 (ਉਮਰ 91)
ਰੋਮਾਨੀਆ
ਮੌਤਜੁਲਾਈ 2, 2016(2016-07-02) (ਉਮਰ 87)
New York City, New York, U.S.
ਕੌਮੀਅਤਅਮੇਰਿਕਨ
ਨਸਲੀਅਤਯਹੂਦੀ
ਕਿੱਤਾਰਾਜਨੀਤਿਕ ਸਰਗਰਮ, ਪ੍ਰੋਫ਼ੇਸਰ, ਨਾਵਲਿਸਟ
ਜੀਵਨ ਸਾਥੀਮਰੀਅਨ ਏਰਸਤਰ ਰੋਜ਼[1]
ਇਨਾਮਨੋਬਲ ਸ਼ਾਂਤੀ ਪੁਰਸਕਾਰ
ਘਰਬੋਸਟਨ,

ਮੁਢਲੀ ਜ਼ਿੰਦਗੀਸੋਧੋ

 
The house in which Wiesel was born

ਐਲੀ ਵੀਜ਼ਲ ਦਾ ਜਨਮ ਸਿਗੇਤ, ਟਰਾਂਸਿਲਵਾਨਿਆ (ਹੁਣ ਸਿਗੇਤ ਮਾਰਮੇਸੀਏਈ), ਮਾਰਾਮੂਰਸ,[2] ਰੋਮਾਨੀਆ,[2] ਵਿੱਚ ਹੋਇਆ ਸੀ।

ਰਚਨਾਵਾਂਸੋਧੋ

  • Un di Velt Hot Geshvign (ਤੇ ਦੁਨੀਆ ਚੁੱਪ ਰਹੀ)
  • La Nuit (ਰਾਤ) (ਯਾਦਾਂ)
  • Entre deux soleils (ਦੋ ਸੂਰਜਾਂ ਦੇ ਵਿਚਕਾਰ)
  • L'Aube (ਪਹੁ-ਫੁਟਾਲਾ) (ਨਾਵਲ)
  • Le Jour (ਦੁਰਘਟਨਾ) (ਨਾਵਲ)
  • L'oublié (ਵਿਸਰੇ ਹੋਏ) (ਨਾਵਲ)

ਹਵਾਲੇਸੋਧੋ

  1. "Central Synagogue". centralsynagogue.org. 
  2. 2.0 2.1 Liukkonen, Petri. "Elie Wiesel". Books and Writers (kirjasto.sci.fi). Finland: Kuusankoski Public Library. Archived from the original on February 10, 2015.