ਐਲੇਸਟਰ ਕ੍ਰੌਲੀ (ਅੰਗਰੇਜੀ: Aleister Crowley (/ˈkroʊli/ KROH-lee) ਇੱਕ ਉੱਘੇ ਅੰਗਰੇਜੀ ਤਾਂਤਰਿਕ, ਫਕੀਰ, ਰਸਮੀ ਜਾਦੂਗਰ, ਕਵੀ ਅਤੇ ਪਰਬਤਾਰੋਹੀ ਸਨ। ਉਹ ਥੇਲੈਮਾ (Thelema) ਦਾ ਧਾਰਮਕ ਦਰਸ਼ਨ ਦੀ ਸਥਾਪਨਾ ਲਈ ਪ੍ਰਸਿੱਧ ਹੈ।
ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ।