ਐਵਰੀਥਿੰਗ ਐਵਰੀਥਿੰਗ
ਐਵਰੀਥਿੰਗ ਐਵਰੀਥਿੰਗ (ਅੰਗਰੇਜ਼ੀ: Everything Everything) ਇੱਕ ਅੰਗਰੇਜ਼ੀ ਇਨਡਾਧੀ ਰੌਕ ਬੈਂਡ ਹੈ ਜੋ 2007 ਵਿੱਚ ਸ਼ੁਰੂ ਕੀਤਾ ਗਿਆ ਸੀ। ਉਹ ਨੌਰਥਅੰਬਰਲੈਂਡ, ਕੈਂਟ ਅਤੇ ਗਰ੍ਨ੍ਜ਼ੀ ਦੇ ਹਨ ਅਤੇ ਮੈਨਚੇਸ੍ਟਰ ਵਿੱਚ ਰਹਿੰਦੇ ਹਨ।
ਐਵਰੀਥਿੰਗ ਐਵਰੀਥਿੰਗ Everything Everything | |
---|---|
ਜਾਣਕਾਰੀ | |
ਮੂਲ | ਮਾਨਚੈਸਟਰ, ਯੁਨਾਇਟੇਡ ਕਿਂਗਡਮ |
ਵੰਨਗੀ(ਆਂ) | Art rock, Indie rock, Electronic rock |
ਸਾਲ ਸਰਗਰਮ | 2007–ਮੌਜੂਦਾ |
ਲੇਬਲ |
|
ਮੈਂਬਰ | Jonathan Higgs Jeremy Pritchard Michael Spearman Alex Robertshaw |
ਪੁਰਾਣੇ ਮੈਂਬਰ | Alex Niven |
ਇਸ ਬੈਂਡ ਨੇ ਤਿੰਨ ਐਲਬਮਾਂ ਜਾਰੀ ਕੀਤੀਆਂ ਹਨ– 2010 ਦੀ Man Alive, 2013 ਦੀ Arc ਅਤੇ 2015 ਦੀ Get To Heaven।[1][2][3] ਓਹਨਾੰ ਦਾ ਕੰਮ ਮਰਕੂਰੀ ਸੰਗੀਤ ਇਨਾਮ ਲਈ ਨਾਮਜ਼ਦ ਕੀਤਾ ਗਿਆ ਹੈ ਅਤੇ ਈਵੋਰ ਨੋਵੈਲੋ ਪੁਰਸਕਾਰ ਲਈ ਤਿੰਨ ਵਾਰ ਨਾਮਜ਼ਦ ਕੀਤਾ ਜਾ ਚੁੱਕਾ ਹੈ।
ਸੰਗੀਤ ਸ਼ੈਲੀ
ਸੋਧੋਡਿਸਕੋਗ੍ਰਾਫ਼ੀ
ਸੋਧੋਸਟੂਡੀਓ ਐਲਬਮ
ਸੋਧੋਸਿਰਲੇਖ | ਵੇਰਵਾ | ਪੀਕ ਚਾਰਟ ਅਹੁਦੇ | ||||||||||||
---|---|---|---|---|---|---|---|---|---|---|---|---|---|---|
ਯੂਕੇ |
ਆਈ.ਆਰ.ਐੱਲ | |||||||||||||
ਮੈਨ ਅਲਾਈਵ |
|
17 | — | |||||||||||
ਆਰਕ |
|
5 | 37 | |||||||||||
ਗੈੱਟ ਟੂ ਹੈਵਨ |
|
7 | 45 | |||||||||||
"—" ਦਰਸ਼ਾਊੰਦਾ ਹੈ ਕੇ ਐਲਬਮ ਚਾਰਟ ਨਹੀੰ ਕੀਤੀ ਜਾੰ ਜਾਰੀ ਨਹੀੰ ਸੀ ਕੀਤੀ ਗਈ। |
ਈ.ਪੀ.
ਸੋਧੋਸਿਰਲੇਖ | ਵੇਰਵਾ |
---|---|
Schoolin' |
|
My Kz, Ur Bf |
|
Cough Cough |
|
ਸਿੰਗਲਜ਼
ਸੋਧੋਸਿੰਗਲ | ਸਾਲ | ਪੀਕ ਚਾਰਟ ਅਹੁਦਾ | ਐਲਬਮ | ||||||||||
---|---|---|---|---|---|---|---|---|---|---|---|---|---|
ਯੂਕੇ | |||||||||||||
"Suffragette Suffragette" | 2008 | — | ਮੈਨ ਅਲਾਈਵ | ||||||||||
"Photoshop Handsome" | 2009 | 129 | |||||||||||
"My Kz, Ur Bf" | 121 | ||||||||||||
"Schoolin'" | 2010 | 152 | |||||||||||
"Cough Cough" | 2012 | 37 | ਆਰਕ | ||||||||||
"Kemosabe" | 2013 | 48 | |||||||||||
"Duet" | — | ||||||||||||
"Don't Try" | — | ||||||||||||
"Distant Past" | 2015 | 88 | ਗੈੱਟ ਟੂ ਹੈਵਨ | ||||||||||
"Regret" | 119 | ||||||||||||
"Spring / Sun / Winter / Dread" | — | ||||||||||||
"No Reptiles" | — | ||||||||||||
"—" ਦਰਸ਼ਾਊੰਦਾ ਹੈ ਕੇ ਸਿੰਗਲ ਚਾਰਟ ਨਹੀੰ ਕੀਤਾ ਜਾੰ ਜਾਰੀ ਨਹੀੰ ਸੀ ਕੀਤਾ ਗਿਆ। |
ਮੈੰਬਰ
ਸੋਧੋਹਵਾਲੇ
ਸੋਧੋ- ↑ BBC - 'Man Alive' by Everything Everything - Album Review by Alix Buscovic BBC, Retrieved 2010-09-07.
- ↑ Lukowski, Andrzej (2010-09-02).
- ↑ Review of Man Alive in New Musical Express by Laura Snapes, 31 August 2010
- ↑ 4.0 4.1 Peak positions in the United Kingdom: