ਐਸ਼ਟਨ ਕਚਰ
ਕਰਿਸਟੋਫਰ ਐਸ਼ਟਨ ਕਚਰ ਇੱਕ ਅਮਰੀਕੀ ਅਭਿਨੇਤਾ, ਨਿਰਮਾਤਾ ਅਤੇ ਮਾਡਲ ਹੈ। ਇਹ ਫਾਕਸ ਟੀ.ਵੀ. ਦੇ "ਦੈਟਸ '70ਜ਼ ਸ਼ੋ" ਵਿੱਚ ਮਾਈਕਲ ਕੈਲਸੋ ਦਾ ਰੋਲ ਨਿਭਾਉਣ ਲਈ ਜਾਣਿਆ ਜਾਂਦਾ ਹੈ।
ਐਸ਼ਟਨ ਕਚਰ | |
---|---|
ਜਨਮ | ਕਰਿਸਟੋਫਰ ਐਸ਼ਟਨ ਕਚਰ ਫਰਵਰੀ 7, 1978 |
ਪੇਸ਼ਾ | ਅਭਿਨੇਤਾ, ਨਿਰਮਾਤਾ, ਮਾਡਲ |
ਸਰਗਰਮੀ ਦੇ ਸਾਲ | 1998–ਹੁਣ ਤੱਕ |
ਜੀਵਨ ਸਾਥੀ | ਡੇਮੀ ਮੂਰ (ਵਿਆਹ 2005; ਤਲਾਕ ਲਈ ਅਪਲਾਈ ਕੀਤਾ ਹੋਇਆ ਹੈ) |