ਐਸ਼ਵਰਿਆ ਸਖੂਜਾ
ਐਸ਼ਵਰਿਆ ਸਖੂਜਾ ਇੱਕ ਭਾਰਤੀ ਮਾਡਲ ਅਤੇ ਅਭਿਨੇਤਰੀ ਹੈ। ਉਹ 2006 ਲਈ ਮਿਸ ਇੰਡੀਆ ਫਾਈਨਲਿਸਟ ਸੀ।[1] 2010 ਵਿੱਚ ਉਸਨੇ ਸੋਨੀ ਟੀਵੀ ਦੇ ਸ਼ੋਅ 'ਸਾਸ ਬਿਨਾ ਸਸੁਰਾਲ' ਵਿੱਚ ਇੱਕ ਨੂੰਹ ਦੇ ਕਿਰਦਾਰ ਦੇ ਰੂਪ ਵਿੱਚ ਕੰਮ ਕੀਤਾ।[2]
ਐਸ਼ਵਰਿਆ ਸਖੂਜਾ | |
---|---|
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਮਾਡਲ, ਅਦਾਕਾਰਾ |
ਸਰਗਰਮੀ ਦੇ ਸਾਲ | 2008—ਹੁਣ |
ਜੀਵਨ ਸਾਥੀ |
ਰੋਹਿਤ ਨਾਗ (ਵਿ. 2014) |
ਨਿੱਜੀ ਜ਼ਿੰਦਗੀ
ਸੋਧੋਸਖੂਜਾ ਨੇ 5 ਦਸੰਬਰ 2014 ਨੂੰ ਆਪਣੇ ਲੰਬੇ ਸਮੇਂ ਦੇ ਪ੍ਰੇਮੀ ਰੋਹਿਤ ਨਾਗ ਨਾਲ ਵਿਆਹ ਕੀਤਾ ਸੀ।[2][3]
ਫ਼ਿਲਮੋਗ੍ਰਾਫੀ
ਸੋਧੋਸਾਲ | ਫ਼ਿਲਮ | ਭੂਮਿਕਾ | ਰੈਫ |
---|---|---|---|
2019 | ਉਡਤਾ ਚਮਨ | ਏਕਤਾ | [4] |
ਟੈਲੀਵਿਜ਼ਨ
ਸੋਧੋਸਾਲ | ਲੜੀਵਾਰ | ਭੂਮਿਕਾ | ਨੋਟਸ |
---|---|---|---|
2008-2009 | ਹੈਲੋ ਕੌਣ? ਪਹਿਚਾਨ ਕੌਣ | ਮੇਜ਼ਬਾਨ | [5] |
2010 | ਲਿਫਟ ਕਰਾ ਦੇ | ਖੁਦ | |
ਰਿਸ਼ਤਾ ਡਾਟ ਕਾਮ | ਸੁਖਰਿਤ ਸਿੰਘ | ||
ਕੌਣ ਬਨੇਗਾ ਕਰੋੜਪਤੀ 4 | ਖੁਦ | ||
2010–2012 | ਸਾਸ ਬਿਨਾਂ ਸਸੁਰਾਲ | ਤਾਨੀਆ ਤੇਜ ਪ੍ਰਕਾਸ਼ ਚਤੁਰਵੇਦੀ | ਮੁੱਖ ਪਾਤਰ |
2013–2014 | ਮੈਂ ਨਾ ਭੂਲੂਂਗੀ | ਸ਼ਿਖਾ ਗੁਪਤਾ | |
2013 | ਨੱਚ ਬੱਲੀਏ 7 ਸ਼੍ਰੀਮਾਨ ਵ ਸ੍ਰੀਮਤੀ | ਮੇਜ਼ਬਾਨ | [6] |
ਇੰਡੀਆ'ਜ ਡਾਸਿੰਗ ਸੁਪਰਸਟਾਰ | ਮੇਜ਼ਬਾਨ | [7] | |
ਵੇਲਕਮ: ਬਾਜ਼ੀ ਮਹਿਮਾਨਨਵਾਜੀ ਕੀ | ਖੁਦ | ||
2014 | ਇਤਨਾ ਕਰੋ ਨਾ ਮੁਝਕੋ ਪਿਆਰ | ਖੁਦ | |
2015 | ਨੱਚ ਬੱਲੀਏ 7 | ਪ੍ਰਤਿਯੋਗੀ | |
ਕਮੇਡੀ ਕਲਾਸਸ | ਖੁਦ | ਨੱਚ ਬੱਲੀਏ ਸਪੈਸ਼ਲ | |
2016 | ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ 7 | ਪ੍ਰਤਿਯੋਗੀ[8] | |
ਖਿੜਕੀ | ਅੰਜੂ[9] | ||
2016–2017 | ਤ੍ਰਿਦੇਵੀਆਂ | ਧਨਾਸ਼੍ਰੀ ਸ਼ੌਰਯ ਚੁਹਾਨ | |
2017 | ਸਾਰਾਭਾਈ ਵ ਸਾਰਾਭਾਈ: ਟੇਕ 2 | ਸੋਨੀਆ[10] | |
2018 | ਚੰਦਰਸ਼ੇਖਰ | ਕਮਲਾ ਨਹਿਰੂ[11] | ਮਹਿਮਾਨ |
2019–present | ਯੇ ਹੈਂ ਚਾਹਤੇਂ | ਅਹਾਨਾ ਸ਼ਿੰਘਾਨੀਆ ਖੁਰਾਨਾ [12] | ਨਕਾਰਾਤਮਕ ਭੂਮਿਕਾ |
ਹਵਾਲੇ
ਸੋਧੋ- ↑ Mulchandani, Amrita (August 30, 2011). "Aishwarya Sakhuja is a movie buff!". Times of India. Archived from the original on ਜਨਵਰੀ 26, 2013. Retrieved December 20, 2012.
{{cite web}}
: Italic or bold markup not allowed in:|publisher=
(help); Unknown parameter|dead-url=
ignored (|url-status=
suggested) (help) - ↑ 2.0 2.1 "Main Na Bhoolungi's Aishwarya Sakhuja Happy About Her Choice Of Shows! - Oneindia Entertainment". Entertainment.oneindia.in. 2014-01-04. Archived from the original on 2014-02-19. Retrieved 2014-05-21.
{{cite web}}
: Unknown parameter|dead-url=
ignored (|url-status=
suggested) (help) - ↑ "Aishwarya Sakhuja, Rohit Nag wedding date revealed!". The Times of India. May 1, 2014. Retrieved May 21, 2014.
- ↑ "'Ujda Chaman' trailer: Ayushmann Khurrana's 'Bala' to face competition from Sunny Singh's 'Ujda Chaman'". Times of India. 1 October 2019. Archived from the original on 4 November 2019. Retrieved 1 October 2019.
- ↑ "TV's popular bahu Aishwarya Sakhuja to marry her long-time beau". April 26, 2014. Archived from the original on January 4, 2016. Retrieved March 9, 2019.
- ↑ "Nach Baliye with a twist". March 30, 2013. Archived from the original on January 22, 2018. Retrieved January 21, 2018.
- ↑ "No Negativity On 'India's Dancing Superstar': Aishwarya Sakhuja". April 12, 2013. Archived from the original on July 19, 2020. Retrieved July 18, 2020.
- ↑ "Aishwarya Sakhuja on a shopping spree in Argentina!". India Today. Ist. Archived from the original on 2019-12-27. Retrieved 2019-12-27.
- ↑ Aggarwal, Rashi (June 26, 2016). "Back with comic punch". Archived from the original on December 27, 2019. Retrieved December 27, 2019 – via www.thehindu.com.
- ↑ "Sarabhai VS Sarabhai Take 2: 'Trideviyaan' actress Aishwarya Sakhuja joins the cast of the show!". news.abplive.com. May 5, 2017. Archived from the original on December 27, 2019. Retrieved December 27, 2019.
- ↑ "टीवी स्टार ऐश्वर्या अब नए अवतार में, जवाहरलाल नेहरू से होगा कनेक्शन". Dainik Jagran. Archived from the original on 2019-12-27. Retrieved 2019-12-27.
- ↑ "Aishwarya Sakhuja to play a negative role for the first time in the show". India Today. Ist. Archived from the original on 2019-12-23. Retrieved 2019-12-27.