ਐਸੋਸੀਏਟਿਡ ਪ੍ਰੈਸ ਅਮਰੀਕਾ ਦੀ ਖ਼ਬਰਾਂ ਦੀ ਸੰਸਥਾ ਹੈ ਇਸ ਦਾ ਮੁੱਖ ਦਫਤਰ ਨਿਊ ਯਾਰਕ ਵਿੱਖੇ ਹੈ। ਇਹ ਸੰਸਥਾ ਨੂੰ ਇਸ ਦੇ ਆਪਣੇ ਅਖਵਾਰ, ਰੇਡੀਓ ਅਤੇ ਟੈਲੀਵਿਜ਼ਨ ਚਲਾਉਂਦੇ ਹਨ।ਇਸ ਦੇ ਸਾਰੇ ਕਹਾਣੀਆਂ ਨੂੰ ਇਸ ਦੇ ਆਪਣੇ ਕਰਮਚਾਰੀ ਹੀ ਲਿਖਦੇ ਹਨ।

ਐਸੋਸੀਏਟਿਡ ਪ੍ਰੈਸ
ਕਿਸਮਕੋਆਪਰੇਟਿਵ
ਮੁੱਖ ਦਫ਼ਤਰਨਿਊ ਯਾਰਕ ਅਮਰੀਕਾ
ਸੇਵਾ ਖੇਤਰਦੁਨੀਆ ਭਰ
ਮੁੱਖ ਲੋਕਸਟੇਵਨ ਆਰ. ਸਵਾਰਟਜ਼
(ਚੇਅਰਮੈਨ)
ਗੈਰੀ ਬੀ. ਪਰੂਅਟ
(ਪ੍ਰਧਾਨ ਅਤੇ ਸੀਈਓ)
ਉਦਯੋਗਖ਼ਬਰਾਂ
ਉਤਪਾਦਤਾਰ ਸੰਚਾਰ ਖ਼ਬਰ ਸੰਸਥਾ
ਰੈਵੇਨਿਊਘਾਟਾ $568.13 ਮਿਲੀਅਨ (2015)[1]
ਆਪਰੇਟਿੰਗ ਆਮਦਨ$13.9 ਮਿਲੀਅਨ (2015)[1]
ਕੁੱਲ ਮੁਨਾਫ਼ਾ$183.6 ਮਿਲੀਅਨ (2015)[1]
ਮੁਲਾਜ਼ਮ3,200

ਹਵਾਲੇਸੋਧੋ

  1. 1.0 1.1 1.2 "Consolidated Financial Statements" (PDF). The Associated Press. April 2015. Retrieved 2016-06-02.