ਐਸ. ਐਨ. ਹਨੁਮੰਤ ਰਾਓ
ਐਸ. ਐਨ. ਹਨੁਮੰਤ ਰਾਓ (4 ਸਤੰਬਰ 1929 – 29 ਜੁਲਾਈ 2013) ਇੱਕ ਭਾਰਤੀ ਕ੍ਰਿਕਟ ਅੰਪਾਇਰ ਸੀ।[1] ਉਹ 1978 ਤੋਂ 1983 ਵਿਚਾਲੇ ਨੌਂ ਟੈਸਟ ਮੈਚਾਂ ਵਿਚ ਅਤੇ 1981 ਤੋਂ 1982 ਵਿਚਾਲੇ ਦੋ ਵਨਡੇ ਮੈਚਾਂ ਵਿਚ ਖੜ੍ਹਾ ਹੋਇਆ ਸੀ।[2] ਪਹਿਲੇ ਦਰਜੇ ਦੇ ਪੱਧਰ 'ਤੇ ਰਾਓ ਨੇ ਰਣਜੀ ਟਰਾਫੀ ਦੇ 1958–59 ਦੇ ਐਡੀਸ਼ਨ ਵਿਚ 29 ਸਾਲ ਦੀ ਉਮਰ ਵਿਚ ਅੰਪਾਇਰਿੰਗ ਦੀ ਸ਼ੁਰੂਆਤ ਕੀਤੀ ਅਤੇ 24 ਸਾਲਾਂ ਦੇ ਕਰੀਅਰ ਵਿਚ 36 ਪਹਿਲੇ ਦਰਜੇ ਦੇ ਮੈਚਾਂ ਵਿਚ ਅੰਪਾਇਰ ਬਣੇ।[3]
ਨਿੱਜੀ ਜਾਣਕਾਰੀ | |
---|---|
ਜਨਮ | Kolar, Mysore, British India | 4 ਸਤੰਬਰ 1929
ਮੌਤ | 29 ਜੁਲਾਈ 2013 Bangalore, Karnataka, India | (ਉਮਰ 83)
ਅੰਪਾਇਰਿੰਗ ਬਾਰੇ ਜਾਣਕਾਰੀ | |
ਟੈਸਟ ਅੰਪਾਇਰਿੰਗ | 9 (1978–1983) |
ਓਡੀਆਈ ਅੰਪਾਇਰਿੰਗ | 2 (1981–1982) |
ਪਹਿਲਾ ਦਰਜਾ ਅੰਪਾਇਰਿੰਗ | 36 (1959–1983) |
ਏ ਦਰਜਾ ਅੰਪਾਇਰਿੰਗ | 9 (1978–1982) |
ਸਰੋਤ: Cricinfo, 2 August 2013 |
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "Former Test umpire Hanumantha Rao dies". ESPN Cricinfo. Retrieved 2 August 2013.
- ↑ "S. N. Hanumantha Rao". ESPN Cricinfo. Retrieved 7 July 2013.
- ↑ SN Hanumantha Rao as umpire in first-class matches (36) – CricketArchive. Retrieved 3 August 2013.