ਐੱਚ.ਡੀ.ਆਈ-ਆਰੇਨਾ, ਇਸ ਨੂੰ ਹੈਨੋਫ਼ਾ, ਜਰਮਨੀ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਹੈਨੋਫ਼ਾ 96 ਦਾ ਘਰੇਲੂ ਮੈਦਾਨ ਹੈ[2], ਜਿਸ ਵਿੱਚ 49,000 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[3]

ਐੱਚ.ਡੀ.ਆਈ-ਆਰੇਨਾ
AWD Eingang08.jpg
ਟਿਕਾਣਾਹੈਨੋਫ਼ਾ,
ਜਰਮਨੀ
ਖੋਲ੍ਹਿਆ ਗਿਆ26 ਸਤੰਬਰ 1954
ਚਾਲਕਹੈਨੋਫ਼ਾ 96
ਤਲਘਾਹ
ਉਸਾਰੀ ਦਾ ਖ਼ਰਚਾ€ 82,800,000
ਸਮਰੱਥਾ49,000[1]
ਕਿਰਾਏਦਾਰ
ਹੈਨੋਫ਼ਾ 96

ਹਵਾਲੇਸੋਧੋ

ਬਾਹਰੀ ਲਿੰਕਸੋਧੋ