ਐੱਚ.ਬੀ.ਓ. ਜਾਂ ਐੱਚਬੀਓ (ਹੋਮ ਬਾਕਸ ਆਫ਼ਿਸ) ਇੱਕ ਅਮਰੀਕੀ ਇਵਜ਼ਾਨਾ ਕੇਬਲ ਅਤੇ ਸੈਟਲਾਈਟ ਟੀਵੀ ਨੈੱਟਵਰਕ ਹੈ ਜਿਹਦੀ ਮਾਲਕ ਟਾਈਮ ਵਾਰਨਰ ਦੀ ਇੱਕ ਸਰਗਰਮ ਸਹਾਇਕ-ਕੰਪਨੀ ਹੋਮ ਬਾਕਸ ਆਫ਼ਿਸ ਇੰਕ. ਹੈ। ਇਹਦੇ ਪ੍ਰੋਗਰਾਮਾਂ ਵਿੱਚ ਮੁੱਖ ਤੌਰ ਉੱਤੇ ਸਿਨੇਮਾਘਰਾਂ 'ਚ ਲੱਗੀਆਂ ਫ਼ਿਲਮਾਂ ਅਤੇ ਅਸਲੀ ਟੀਵੀ ਲੜੀਵਾਰ ਦੇ ਨਾਲ਼-ਨਾਲ਼ ਮੁੱਕੇਬਾਜ਼ੀ ਮੁਕਾਬਲੇ, ਕੇਬਲ ਲਈ ਬਣੀਆਂ ਫ਼ਿਲਮਾਂ, ਦਸਤਾਵੇਜ਼ੀ ਫ਼ਿਲਮਾਂ ਅਤੇ ਕਦੇ-ਕਦਾਈਂ ਹਾਸ-ਰਸ ਅਤੇ ਸੰਗੀਤ ਮੰਡਲੀਆਂ ਸ਼ਾਮਲ ਹਨ। ਐੱਚਬੀਓ ਅਮਰੀਕਾ ਦੀ ਸਭ ਤੋਂ ਪੁਰਾਣੀ ਚੱਲਦੀ ਆ ਰਹੀ ਅਦਾਇਗੀਯੋਗ ਟੀਵੀ ਸੇਵਾ ਹੈ ਜਿਹਦਾ ਕਾਰੋਬਾਰ 8 ਨਵੰਬਰ, 1972 'ਚ ਸ਼ੁਰੂ ਹੋਇਆ ਸੀ।.

ਐੱਚ.ਬੀ.ਓ.
HBO
Countryਸੰਯੁਕਤ ਰਾਜ
Headquartersਨਿਊਯਾਰਕ ਸ਼ਹਿਰ, ਨਿਊ ਯਾਰਕ
Programming
Language(s)ਅੰਗਰੇਜ਼ੀ
ਸਪੇਨੀ (HBO Latino only and via SAP audio track; some films may be broadcast in their native language and subtitled into English)
Ownership
OwnerHome Box Office Inc.
(Subsidiary of Time-Life, 1972–1990;
Subsidiary of Time Warner, 1990–present)

ਹਵਾਲੇ

ਸੋਧੋ