ਐੱਚ ਬੀ ਐੱਲ ਪਾਕਿਸਤਾਨ
ਐੱਚ ਬੀ ਐੱਲ ਪਾਕਿਸਤਾਨ (ਪਹਿਲਾ ਨਾਂਅ ਹਬੀਬ ਬੈਂਕ ਲਿਮਟਿਡ) ਕਰਾਚੀ ਸਥਿਤ ਬਹੁਰਾਸ਼ਟਰੀ ਬੈਂਕ ਹੈ। ਇਹ ਪਾਕਿਸਤਾਨ ਦਾ ਸਭ ਤੋਂ ਵੱਡਾ ਬੈਂਕ ਹੈ। ਸੰਨ 1974 ਵਿੱਚ ਇਸਦਾ ਰਾਸ਼ਟਰੀਕਰਨ ਕੀਤਾ ਗਿਆ ਅਤੇ ਫਿਰ 2003 ਵਿੱਚ ਨਿੱਜੀਕਰਨ ਕਰ ਦਿੱਤਾ ਗਿਆ।[2]
ਕਿਸਮ | ਨਿੱਜੀ ਕੰਪਨੀ |
---|---|
ਐੱਚ ਬੀ ਐੱਲ | |
ISIN | PK0085101019 |
ਉਦਯੋਗ | ਆਰਥਿਕ ਸੇਵਾਵਾਂ ਬੈਂਕਿੰਗ ਸਰਮਾਏਦਾਰ ਬਜ਼ਾਰ |
ਸਥਾਪਨਾ | (ਮੁੰਬਈ, ਭਾਰਤ), in 1941 |
ਮੁੱਖ ਦਫ਼ਤਰ | ਕਰਾਚੀ, ਪਾਕਿਸਤਾਨ |
ਮੁੱਖ ਲੋਕ | ਨੌਮਾਨ ਡਾਰ ਪ੍ਰਧਾਨ |
ਕਮਾਈ | 114.75 ਬਿਲੀਅਨ - 2015[1] |
35.1 ਬਿਲੀਅਨ - 2015[1] | |
ਕੁੱਲ ਸੰਪਤੀ | 2.20 ਟ੍ਰਿਲੀਅਨ - 2015[1] |
ਕਰਮਚਾਰੀ | 14,000+ |
ਵੈੱਬਸਾਈਟ | ਹਬੀਬ ਬੈਂਕ ਲਿਮਟਿਡ www.hbl.com |
ਹਵਾਲੇ
ਸੋਧੋ- ↑ 1.0 1.1 1.2 "HBL Annual Report 2015" (PDF). HBL.com. Archived from the original (PDF) on 23 ਅਪ੍ਰੈਲ 2016. Retrieved 10 April 2016.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "History". www.hbl.com. Retrieved 2016-06-21.